ਕਿਸਾਨਾਂ ਨੇ ਪਿੰਡ ਚੋਂ ਭਜਾਇਆ ਆਹ ਵੱਡਾ ਲੀਡਰ, ਪਾਕੇ ਘੇਰਾ ਲਵਾਏ ਕਿਸਾਨੀ ਜ਼ਿੰਦਾਬਾਦ ਦੇ ਨਾਅਰੇ

Tags

ਤਿੰਨ ਖੋਤੀ ਕਾਨੂੰਨਾਂ ਨੂੂੰ ਲੈ ਕੇ ਕਿਸਾਨਾਂ ਵੱਲੋਂ ਲਗਾਤਾਰ ਸਿਆਸੀ ਲੀਡਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਅੱਜ ਸੰਗਰੂਰ ਦੇ ਪਿੰਡ ਦੁੱਗਾਂ ਵਿਖੇ ਆਪ ਦੇ ਵਿਧਾਇਕ ਅਮਨ ਅਰੋੜਾ ਦਾ ਵਿਰਧ ਕੀਤਾ ਗਿਆ। ਅਮਨ ਅਰੋੜਾ ਆਪਣੇ ਕੀਤੇ ਹੋਏ ਵਿਕਾਸ ਕਾਰਜ਼ ਕਿਸਾਨਾਂ ਨੂੰ ਦੱਸਦੇ ਹੋਏ ਨਜ਼ਰ ਆਏ ਤੇ ਕਿਸਾਨਾਂ ਵੱਲੋਂ ਉਨ੍ਹਾਂ ਨੂੰ ਸਵਾਲ ਕੀਤੇ ਗਏ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਬੱਸ ਤਿੰਨੇ ਖੇਤੀ ਕਾਨੂੰਨ ਰੱਦ ਚਾਹੀਦੇ ਹਨ, ਹੋਰ ਉਨ੍ਹਾਂ ਨੂੰ ਕੁਝ ਨਹੀਂ ਚਾਹੀਦਾ। ਅਮਨ ਅਰੋੜਾ ਦਾ ਐਨ੍ਹਾਂ ਵਿਰੋਧ ਹੋਇਆ ਕਿ ਉਨ੍ਹਾਂ ਨੂੰ ਉੱਥੋਂ ਨਿਕਲਣਾ ਪਿਆ। ਬਾਕੀ ਮਾਮਾਲਾ ਤੁੁਸੀਂ ਥੱਲੇ ਵੀਡੀਓ ਵਿੱਚ ਆਪ ਹੀ ਦੇਖ ਲਵੋ।