ਕੇਂਦਰ ਨਾਲ ਮੀਟਿੰਗ ਤੋਂ ਪਹਿਲਾਂ ਕਿਸਾਨਾਂ ਦਾ ਵੱਡਾ ਐਲਾਨ, ਦੇਖੋ ਕਿਸਾਨਾਂ ਦੀ ਪ੍ਰੈਸ ਕਾਨਫਰੈਂਸ

Tags

ਕਿ ਸਾ ਨਾਂ ਦੀ ਪ੍ਰੈੱਸ ਕਾਨਫਰੰਸ ਦੀਆਂ ਮੁੱਖ ਗੱਲਾਂ, 13 ਜਨਵਰੀ ਤੱਕ ਜੇ ਕਾਨੂੰਨ ਵਾਪਸ ਨਾ ਲਏ ਗਏ ਤਾਂ ਕਾ ਨੂੰ ਨਾਂ ਦੀਆਂ ਕਾਪੀਆਂ ਨੂੰ ਬਦੀ ਦੀ ਜੜ੍ਹ ਵਾਂਗ ਸਾੜ ਕੇ ਮਨਾਈ ਜਾਵੇਗੀ। 16-20 ਤਰੀਕ ਤੱਕ ਦੇਸ਼ ਭਰ ਵਿੱਚ ਜਿਵੇਂ ਵੀ ਲੋਕ ਚਾਹੁਣ ਕਿਸਾਨਾਂ ਦੇ ਪੱਖ ਵਿੱਚ ਪ੍ਰ ਦ ਰ ਸ਼ ਨ ਕਰਨ। ਮੋਗਾ ਵਿੱਚ ਭਾਜਪਾ ਆਗੂ ਦੇ ਘਰ ਦਾ ਘਿ ਰਾ ਓ ਕਰਨ ਗਏ ਕਿਸਾਨਾਂ ਉੱਪਰ ਲਾ ਠੀ ਚਾ ਰ ਜ ਦੀ ਕਿਸਾਨ ਜਥੇਬੰਦੀਆਂ ਨੇ ਨਿੰਦਾ ਕੀਤੀ। ਤੀਕਸ਼ਣ ਸੂਦ ਦੇ ਘਰ ਦੇ ਬਾਹਰ ਗੋਹੇ ਦੀ ਟਰਾਲੀ ਸੁੱਟਣ ਵਾਲਿਆਂ ਖ਼ਿ ਲਾ ਫ਼ ਫ਼ੌ ਜ ਦਾ ਰੀ ਪ ਰ ਚੇ ਦ ਰ ਜ ਕਰਵਾਉਣਾ ਗਲਤ ਹੈ। ਕਿਸਾਨ ਜਥੇਬੰਦੀਆਂ ਨੇ ਤੀਕਸ਼ਣ ਸੂਦ ਉੱਪਰ ਭੱਦੀ ਸ਼ਬਦਾਵਲੀ ਵਰਤਣ ਲਈ ਪ ਰ ਚਾ ਦਰਜ ਕੀਤੇ ਜਾਣ ਦੀ ਮੰਗ ਕੀਤੀ।

ਇਥੇ ਸਿੰਘੂ ਬਾਰਡਰ ’ਤੇ ਪ੍ਰ ਦ ਰ ਸ਼ ਨ ਕਰ ਰਹੇ ਕਿਸਾਨ ਆਗੂਆਂ ਨੇ ਐਤਵਾਰ ਨੂੰ ਕਿਹਾ ਕਿ ਉਹ 13 ਜਨਵਰੀ ਨੂੰ ਨਵੇਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਫੂਕ ਕੇ ਲੋਹੜੀ ਮਨਾਉਣਗੇ। ਉਨ੍ਹਾਂ ਨਾਲ ਹੀ ਕਿਹਾ ਕਿ ਉਹ 23 ਜਨਵਰੀ ਨੂੰ ਸੁਭਾਸ਼ ਚੰਦਰ ਬੋਸ ਦਾ ਜਨਮਦਿਨ ‘ਆਜ਼ਾਦ ਹਿੰਦ ਕਿਸਾਨ ਦਿਵਸ ’ ਵਜੋਂ ਮਨਾਉਣਗੇ। ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੇ ਸਮਰਥਨ ਵਿੱਚ 6 ਤੋਂ 20 ਜਨਵਰੀ ਤਕ ਮੁਜ਼ਾਹਰੇ ਕਰਨ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਸੋਮਵਾਰ ਨੂੰ ਸਰਕਾਰ ਨਾਲ ਮੀਟਿੰਗ ਲਈ ਤਿਆਰ ਹਨ।