ਪਿੰਡ ਵਾਲਿਆਂ ਨੇ ਕਿਸਾਨਾਂ ਲਈ ਭੇਜੀ ਅਜਿਹੀ ਚੀਜ਼,ਖੁਸ਼ ਹੋਏ ਕਿਸਾਨ,ਕਹਿੰਦੇ ਹੁਣ ਨਹੀਂ ਪਰਵਾਹ

Tags

ਖੇਤੀ ਕਾਨੂੰਨਾਂ ਦੀ ਚੱਲ ਰਹੀ ਲੜਾਈ ‘ਚ ਹੁਣ ਹਰ ਵਰਗ ਆਪਣੀ ਭੂਮਿਕਾ ਨਿਭਾ ਰਿਹਾ ਹੈ। ਕਿਸਾਨੀ ਸੰਘਰਸ਼ ਨੇ ਦੇਸ਼ ਵਿੱਚ ਲੋਕਾਂ ਦੀ ਆਪਸੀ ਸਾਂਝ ਨੂੰ ਵਧਾ ਦਿੱਤਾ ਹੈ। ਕਿਸਾਨੀ ਸੰਘਰਸ਼ ਲਈ ਹੁਣ ਪਿੰਡਾਂ ਦੇ ਲੋਕਾਂ ਨੇ ਆਪਣਾ ਹਿੱਸਾ ਪਾਉਣਾ ਸ਼ੁਰੂ ਕਰ ਦਿੱਤਾ ਹੈ। ਖਬਰ ਸੰਗਰੂਰ ਤੋਂ ਹੈ ਜਿੱਥੇ ਦੀਆਂ ਔਰਤਾਂ ਵੱਲੋਂ ਦਿੱਲੀ ਗਏ ਕਿਸਾਨਾਂ ਲਈ ਠੰਡ ਤੋਂ ਬਚਾਅ ਲਈ ਗਰਮ ਕੋਟੀਆਂ ਸਵਾਟਰਾਂ ਬੁਣੀਆਂ ਜਾ ਰਹੀਆਂ ਨੇ। ਹੁਣ ਦੇਖਣਾ ਇਹ ਹੋਵੇਗਾ ਕਿ ਕੇਂਦਰ ਸਰਕਾਰ ਕਦੋਂ ਤੱਕ ਆਪਣੀ ਇਸ ਜਿੱਦ ਤੇ ਅੜੀ ਰਹੇਗੀ।