ਸਾਵਧਾਨ ਰਹੋ ! ਮਾਸਕ ਨਾ ਪਾਉਣ ਤੇ ਹੋ ਸਕਦੀ ਹੈ ਏਨੇ ਦਿਨਾਂ ਦੀ ਜੇਲ

Tags

ਹਿਮਾਚਲ ਸਰਕਾਰ ਨੇ ਨਾਇਟ ਕਰਫਿਊ ਵਿੱਚ ਥੋੜੀ ਤਬਦੀਲੀ ਕੀਤੀ ਹੈ। ਹਿਮਾਚਲ ਸਰਕਾਰ ਕੋਰੋਨਾ ਨਿਯਮਾਂ ਵਿੱਚ ਸਖ਼ਤੀ ਕੀਤੀ ਹੈ। ਹੁਣ ਮਾਸਕ ਨਾ ਪਾਉਣ ਤੇ 8 ਦਿਨਾਂ ਦੀ ਜੇਲ ਹੋ ਸਕਦੀ ਹੈ।ਹੁਣ ਰਾਤ 8 ਵਜੇ ਦੀ ਬਜਾਏ 9 ਵਜੇ ਨਾਇਟ ਕਰਫਿਊ ਲੱਗੇਗਾ ਅਤੇ ਸਵੇਰ 6 ਵਜੇ ਤੱਕ ਜਾਰੀ ਰਹੇਗਾ।

 ਵਿਆਹ ਸਮਾਗਮ ਵਿੱਚ ਹੁਣ ਸਿਰਫ 50 ਲੋਕਾਂ ਨੂੰ ਹੀ ਇਜਾਜ਼ਤ ਹੈ।ਹਿਮਾਚਲ ਪੁਲਿਸ ਨੇ 23 ਮਾਰਚ ਤੋਂ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੋਂ 1.24 ਕਰੋੜ ਰੁਪਏ ਦਾ ਜੁਰਮਾਨਾ ਇਕੱਠਾ ਕੀਤਾ ਹੈ। ਇਸ ਦੇ ਨਾਲ ਹੀ ਹਰ ਸ਼ਨੀਵਾਰ ਵਰਕ ਫਰੋਮ ਹੋਮ ਹੋਏਗਾ।