ਪਹਿਲੀ ਵਾਰੀ ਹੋਇਆ ਕਿ ਪੰਜਾਬੀ ਗਾਇਕ ਹੋਏ ਇੱਕਜੁੱਟ

Tags

ਖੇਤੀ ਆਰਡੀਨੈਂਸਾਂ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਤਾਂ ਮੈਦਾਨ 'ਚ ਹਨ ਹੀ, ਪਰ ਹੁਣ ਪੰਜਾਬੀ ਮਨੋਰੰਜਨ ਜਗਤ ਦੇ ਕਈ ਕਲਾਕਾਰ ਵੀ ਕਿਸਾਨਾਂ ਦੇ ਹੱਕ 'ਚ ਨਿਤਰ ਰਹੇ ਹਨ। ਦਿਲਜੀਤ ਲਿਖਦੇ ਹਨ, ''ਚਾਹੇ ਅਸੀਂ ਗਾਇਕੀ ਜਾਂ ਫਿਲਮਾਂ ਦਾ ਕਿੱਤਾ ਚੁਣਿਆ ਪਰ ਹਾਂ ਅਸੀਂ ਕਿਸਾਨ ਪਰਿਵਾਰ ਵਿੱਚੋਂ। ਅੰਨਦਾਤਾ ਨਾਲ ਧੋ-ਖਾ ਨਾ ਕਰੋ, ਕਿਸਾਨਾਂ ਦਾ ਹੱਕ ਮਿਲਣਾ ਚਾਹੀਦਾ ਹੈ। ਆਓ ਅਸੀਂ ਸਾਰੇ ਦੇਸ ਦੇ ਅੰਨਦਾਤਾ ਦੇ ਹੱਕ ਵਿੱਚ ਖੜ੍ਹੇ ਹੋਈਏ।'' ਪੰਜਾਬੀ ਗਾਇਕ ਅਤੇ ਐਕਟਰ ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ 'ਤੇ ਕਿਸਾਨਾਂ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਕਿਸਾਨਾਂ ਦੇ ਹੱਕ ‘ਚ ਖੜ੍ਹੇ ਹੋਣ ਦੀ ਗੱਲ ਕਹੀ ਹੈ। ਪੰਜਾਬੀ ਗਾਇਕ ਰਣਜੀਤ ਬਾਵਾ ਨੇ ਆਪਣੀ ਫੇਸਬੁੱਕ 'ਤੇ ਲਿਖਿਆ ਕਿ ਉਹ ਕਿਸਾਨ ਵਿ-ਰੋ-ਧੀ ਬਿੱਲ ਦਾ ਵਿ-ਰੋ-ਧ ਕਰਦੇ ਹਨ।

ਉਨ੍ਹਾਂ ਲਿੱਖਿਆ, "ਮੈ ਵੀ ਕਿਸਾਨ ਦਾ ਪੁੱਤ ਹਾਂ, ਸੋ ਇਹ ਦ-ਰ-ਦ ਸਾਡਾ ਆਪਣਾ ਹੈ, ਕਿਸਾਨ ਖੁਸ਼ ਨਾ ਰਿਹਾ ਤਾਂ ਸਾਰੀ ਦੁਨੀਆ ਦਾ ਢਿੱਡ ਭਰਨਾ ਔ-ਖਾ ਹੋ ਜਾਊ, ਪਹਿਲਾਂ ਬੜੇ ਖੁ-ਦ-ਕੁ-ਸ਼ੀ-ਆਂ ਕਰ ਹਟੇ, ਕੁਝ ਕਰਜੇ ਹੇਠਾਂ ਦਬੇ ਪਏ, ਸਟੇਟ ਸਰਕਾਰ ਨੂੰ ਵੀ ਅਪੀਲ ਕਰਦਾ ਕੇ ਸੈਂਟਰ ਸਰਕਾਰ ਦੇ ਫੈਸਲੇਂ ਦਾ ਵਿ-ਰੋ-ਧ ਕਰੇ ਅਤੇ ਆਪਣੇ ਕਿਸਾਨਾਂ ਦਾ ਦ-ਰ-ਦ ਸਮਝ ਕੇ ਉਹਨਾਂ ਦੇ ਹੱਕ ਦੀ ਗੱਲ ਕਰੇ। ਮੀਡੀਆ ਵੀ ਇਸ ਚੀਜ ਤੇ ਜ਼ੋਰ ਦੇਵੇ। ਬਹੁਤੇ ਕਿਸਾਨ ਥੋੜੀ ਜਮੀਨ ਤੇ ਵਾਹੀ ਕਰਕੇ ਸਾਰੇ ਘਰ ਦਾ ਗੁਜਾਰਾ ਕਰਦੇ , ਸੋ ਸਭ ਨੂੰ ਬੇਨਤੀ ਕਿ ਇਸ ਦੀ ਅਵਾਜ ਉਠਾਉ, ਨਾਲ ਹਾਂ ਸਭ ਦੇ" ਪੰਜਾਬੀ ਗਾਇਕ ਬੱਬੂ ਮਾਨ ਨੇ "ਜੈ ਜਵਾਨ, ਜੈ ਕਿਸਾਨ, ਜੈ ਮਜ਼ਦੂਰ' ਦਾ ਨਾ-ਅ-ਰਾ ਦਿੰਦਿਆਂ ਇਕ ਪੱਤਰ ਆਪਣੀ ਫੇਸਬੁੱਕ 'ਤੇ ਪੋਸਟ ਕੀਤਾ ਹੈ ਅਤੇ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਹੈ। ਮਨਮੋਹਨ ਵਾਰਿਸ ਨੇ ਵੀ ਆਪਣੇ ਫੇਸਬੁੱਕ ਪੇਜ਼ ਦੇ ਕਿਸਾਨਾਂ ਵਲੋਂ ਕੀਤੇ ਜਾ ਰਹੇ ਅੰ-ਦੋ-ਲਨ ਦੀ ਤਸਵੀਰ ਦੇ ਨਾਲ ਕਿਸਾਨਾਂ ਲਈ ਇੱਕ ਕਵਿਤਾ ਸਾਂਝੀ ਕੀਤੀ ਹੈ।