ਹੁਣੇ ਹੁਣੇ ਆਇਆ ਕੈਪਟਨ ਅਮਰਿੰਦਰ ਸਿੰਘ ਦਾ ਬਹੁਤ ਵੱਡਾ ਤੇ ਸਖਤ ਬਿਆਨ

Tags

ਪੰਜਾਬ ਵਿੱਚ ਸ਼ ਰਾ ਬ ਮਾ ਫ਼ੀ ਆਂ  ਦੇ ਪਨਪਣ ਦੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਨੂੰ ਜ਼ਿੰ-ਮੇ-ਵਾ-ਰ ਦੱਸਿਆ ਹੈ ਉਨ੍ਹਾਂ ਕਿਹਾ ਪੂਰੀ ਪੰਜਾਬ ਪੁਲਿਸ ਕੋਵਿਡ 19 ਦੇ ਨਾਲ ਜੰ ਗ ਵਿੱਚ ਲੱਗੀ ਸੀ ਜਿਸ ਦਾ ਫ਼ਾ-ਇ-ਦਾ ਚੁੱਕ ਕੇ ਸ਼ ਰਾ ਬ ਮਾ ਫ਼ੀ ਆ ਸੂਬੇ ਵਿੱਚ ਸਰਗਰਮ ਹੋ ਗਿਆ, ਪਰ ਉਨ੍ਹਾਂ ਸਾਫ਼ ਕੀਤਾ ਕਿਸੇ ਨੂੰ ਨਹੀਂ ਬ ਖ਼ ਸ਼ਿ ਆ ਜਾਵੇ ਉਹ ਭਾਵੇਂ ਸਿਆਸਤਦਾਨ ਹੋਵੇ ਜਾਂ ਫਿਰ ਵੱਡਾ ਅਧਿਕਾਰੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਜ਼ ਹਿ ਰੀ ਲੀ ਸ਼ ਰਾ ਬ ਨਾਲ 111 ਲੋਕਾਂ ਦੀ ਮੌ ਤਾਂ ਤੋਂ ਬਾਅਦ ਵੀ ਜੇਕਰ ਸ਼ਰਾਬ ਮਾ ਫ਼ੀ ਆਂ ਇਸੇ ਤਰ੍ਹਾਂ ਬੇ-ਲ-ਗ਼ਾ-ਮ ਕਾਰੋਬਾਰ ਕਰਨ ਦੀ ਸੋਚ ਰਿਹਾ ਹੈ ਤਾਂ ਉਹ ਰਹਿਮ ਦੀ ਉਮੀਦ ਨਾ ਰੱਖਣ।

ਮੁੱਖ ਮੰਤਰੀ ਨੇ ਕਿਹਾ ਕਿਸੇ ਨੂੰ ਪੰਜਾਬ ਵਿੱਚ ਜ਼ ਹਿ ਰੀ ਲੀ ਸ਼ ਰਾ ਬ ਵੰਡਣ ਨਹੀਂ ਦਿੱਤੀ ਜਾਵੇਗੀ,ਉਨ੍ਹਾਂ ਕਿਹਾ ਮੈਂ ਪੂਰੀ ਫੋਰਸ ਨੂੰ ਸ਼ ਰਾ ਬ ਮਾ ਫ਼ਿ ਆ  ਦੇ ਪਿੱਛੇ ਲੱਗਾ ਦਿੱਤਾ ਹੈ। ਉਨ੍ਹਾਂ ਕਿਹਾ ਸਰਕਾਰ ਪੀ ੜ ਤ ਪਰਿਵਾਰਾਂ ਨਾਲ ਖੜੀ ਹੈ ਅਤੇ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਵਿੱਚ ਕੋਈ ਕਸਰ ਨਹੀਂ ਛੱਡੇਗੀ ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਵੀ ਕੋਰੋਨਾ ਨੂੰ ਹੀ ਸ਼ ਰਾ ਬ ਮਾ ਫ਼ਿ ਆ ਦੇ ਪੈਰ ਪਸਾਰਨ ਦੇ ਲਈ ਜ਼ਿੰਮੇਵਾਰ ਦੱਸਿਆ ਸੀ ਜਿਸ 'ਤੇ ਵਿ ਰੋ ਧੀ ਧਿਰਾਂ ਨੇ ਬਾਜਵਾ ਨੂੰ ਘੇਰਿਆ ਸੀ।