ਜਾਖੜ ਤੇ ਕੈਪਟਨ ਦੀ ਵੱਡੀ ਜਿੱਤ!,ਹਾਈਕਮਾਨ ਨੇ ਬਾਜਵਾ ਤੇ ਦੂਲੋ ਨੂੰ ਮਾਰਿਆ ਦਬਕਾ!

Tags

ਦਿੱਲੀ ਪਹੁੰਚੇ ਕਾਂਗਰਸ ਦੇ ਰਾਜਸਭਾ ਸਾਂਸਦ ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਸਰਕਾਰ ਤੇ ਇੱਕ ਵਾਰ ਫਿਰ ਤਿੱ-ਖਾ ਹ-ਮ- ਲਾ ਬੋਲ ਦਿੱਤਾ ਹੈ।ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ 'ਚ ਸਰਕਾਰ ਚੱਲ ਕਿੰਝ ਰਹੀ ਹੈ? ਇਹ ਮੁੱਦਾ ਹੁਣ ਸੰਸਦ 'ਚ ਗੁੰਝੇਗਾ। ਬਾਜਵਾ ਨੇ ਕਿਹਾ ਕਿ 1980 ਤੋਂ ਲੈ ਕੇ ਅੱਜ ਤੱਕ ਯਾਨੀ 40 ਸਾਲ ਤੱਕ ਮੇਰੇ ਕੋਲ ਪੰਜਾਬ ਪੁਲਿਸ ਦੀ ਸੁਰੱਖਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਮਜੀਠਿਆ ਨੂੰ ਤਾਂ ਸੁਰੱਖਿਆ ਦੇ ਸਕਦੇ ਹਨ ਪਰ ਮੈਨੂੰ ਨਹੀਂ। ਉਨ੍ਹਾਂ ਨਾਲ ਇਨ੍ਹਾਂ ਦਾ ਕੀ ਮੇਲਜੋਲ ਹੈ।

ਬਾਜਵਾ ਨੇ ਕਿਹਾ " ਕੈਪਟਨ ਹਾਲੇ ਵੀ ਆਪਣ ਆਪ ਨੂੰ ਮਹਾਰਾਜਾ ਸਮਝਦੇ ਹਨ ਪਰ ਇਹ ਲੋਕਸ਼ਾਹੀ ਹੈ। ਪੰਜਾਬ 'ਚ ਜ਼-ਹਿ-ਰੀ-ਲੀ ਸ਼-ਰਾ-ਬ ਤੋਂ ਸ਼ੁਰੂ ਹੋਇਆ ਕੈਪਟਨ ਅਤੇ ਬਾਜਵਾ ਵਿਚਾਲੇ ਝ-ਗ-ੜਾ ਹੁਣ ਰੁੱਕਣ ਦਾ ਨਾਮ ਨਹੀਂ ਲੈ ਰਿਹਾ।" ਬਾਜਵਾ ਨੇ ਅੱਜ ਇੱਕ ਬਿਆਨ ਵਿੱਚ ਇਹ ਤੱਕ ਕਹਿ ਦਿੱਤਾ ਕਿ "ਕੈਪਟਨ ਅਮਰਿੰਦਰ ਸਿੰਘ ਆਪਣਾ ਮਾ-ਨ-ਸਿ-ਕ ਸੰਤੁਲਨ ਗੁਆ ਚੁੱਕੇ ਹਨ।"