ਭਗਵੰਤ ਮਾਨ ਨੇ ਦਿਨ ਚੜ੍ਹਦੇ ਹੀ ਸੁਣਾ ਦਿੱਤੀ ਖੁਸ਼ਖ਼ਬਰੀ

Tags

ਪੰਜਾਬ 'ਚ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਅਤੇ ਮੌ ਤਾਂ ਵਿਚਾਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸੂਬਾ ਸਰਕਾਰ ਵੱਲੋਂ ਲੋੜਵੰਦਾਂ ਨੂੰ ਮੁਫ਼ਤ ਪਲਾਜ਼ਮਾ ਦਿੱਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਕੋਵਿਡ-19 ਕਾਰਨ ਹੋ ਰਹੀਆਂ ਮੌ ਤਾਂ ਨੂੰ ਧਿਆਨ 'ਚ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਹਸਪਤਾਲਾਂ ਨੂੰ 20 ਹਜ਼ਾਰ ਰੁਪਏ ਫੀ ਯੂਨਿਟ ਵਿੱਚ ਪਲਾਜ਼ਮਾ ਵੇਚਣ ਦੇ ਫ਼ੈਸਲੇ ਨੂੰ ਲੈ ਕੇ ਪੰਜਾਬ 'ਆਪ' ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਸਰਕਾਰ ਦੇ ਇਸ ਫੈਸਲੇ ਨੂੰ ਲੋਕ ਵਿਰੋਧੀ ਕਰਾਰ ਦਿੱਤਾ ਹੈ।

ਮੁੱਖ ਮੰਤਰੀ ਕੈਪਟਨ ਵੱਲੋਂ ਸਿਹਤ ਵਿਭਾਗ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਕਿ ਕੋਵਿਡ-19 ਮਰੀਜ਼ਾਂ ਤੋਂ ਪਲਾਜ਼ਮਾ ਥੈਰੇਪੀ ਲਈ ਚਾਰਜ ਨਾ ਕੀਤਾ ਜਾਵੇ।ਭਗਵੰਤ ਨੇ ਇ-ਲ-ਜ਼ਾ-ਮ ਲਗਾਇਆ ਕਿ ਪਹਿਲਾਂ ਹੀ ਸੂਬੇ ਵਿੱਚ ਕਈ ਤਰ੍ਹਾਂ ਦੇ ਮਾ ਫ਼ਿ ਆ ਪਨਪ ਰਿਹਾ ਹੈ ਹੁਣ ਜਦੋਂ ਕੋਰੋਨਾ ਮਹਾਂਮਾਰੀ ਦੌਰਾਨ ਪਲਾਜ਼ਮਾ 20 ਹਜ਼ਾਰ ਵਿੱਚ ਵੇਚਿਆ ਜਾਵੇਗਾ ਤਾਂ ਇੱਕ ਹੋਰ ਪਲਾਜ਼ਮਾ ਮਾਫਿਆ ਪੈਦਾ ਹੋਵੇਗਾ ਜੋ ਲੋਕਾਂ ਜ਼ਿੰਦਗੀ ਲਈ ਖ਼ ਤ ਰ ਨਾ ਕ ਸਾਬਿਤ ਹੋ ਸਕਦਾ ਹੈ, ਭਗਵੰਤ ਮਾਨ ਨੇ ਐਲਾਨ ਕੀਤਾ ਕਿ ਸਰਕਾਰ ਦੇ ਇਸ ਫ਼ੈਸਲੇ ਖ਼ਿਲਾਫ਼ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਵਿ-ਰੋ-ਧ ਪ੍ਰ ਦ ਰ ਸ਼ ਨ ਕਰੇਗੀ।