ਟਿਕ-ਟੌਕ ਬੰਦ ਹੋਣ ਤੋਂ ਬਾਅਦ ਨੂਰ ਦੀ ਮੋਦੀ ਨੂੰ ਅਪੀਲ

ਸੋਸ਼ਲ ਮੀਡੀਆ ਦੇ ਜ਼ਰੀਏ ਮਸ਼ਹੂਰ ਹੋਈ ਟਿਕ ਟਾਕ ਸਟਾਰ ਨੂਰਪ੍ਰੀਤ ਕੌਰ ਦੀਆਂ ਹਰ ਇੱਕ ਨਵੀਂ ਵੀਡੀਓ ਨਵੀਂ ਹੀ ਅੰਦਾਜ਼ ਵਿੱਚ ਸਾਹਮਣੇ ਆਉਂਦੀ ਹੈ ਜਿਸ ਵਿੱਚ ਨੂਰਪ੍ਰੀਤ ਨਵੀਂ ਹੀ ਕਾਮੇਡੀ ਘਰ ਦੀ ਨਜ਼ਰ ਵੀ ਆਉਂਦੀ ਹੈ ਜਿਸ ਦੇ ਕਾਰਨ ਨੂਰ ਦੇ ਚਾਹੁਣ ਵਾਲੇ ਨੂਰ ਨੂੰ ਬਹੁਤ ਪਸੰਦ ਕਰਨ ਲੱਗ ਪਏ ਹਨ। ਉਸ ਦਾ ਕਹਿਣਾ ਹੈ ਕਿ ਜੇਕਰ ਟੈੱਕ ਟਾਕ ਬੰਦ ਕੀਤੀ ਜਾ ਰਹੀ ਹੈ ਤਾਂ ਕੋਈ ਦੂਸਰਾ ਐਪ ਵੀ ਚਲਾਉਣਾ ਚਾਹੀਦਾ ਹੈ ਉਸ ਨੇ ਮੋਦੀ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਮੋਦੀ ਸਰਕਾਰ ਕੋਈ ਦੂਜਾ ਐਪ ਚਲਾਓ ।

ਕੁਝ ਮਹੀਨਿਆਂ ਦੇ ਵਿੱਚ ਹੀ ਨੂਰ ਸਭ ਦੇ ਦਿਲਾਂ ਤੇ ਰਾਜ਼ ਵੀ ਕਰਨ ਲੱਗ ਗਈ ਹੈ ਹਾਲ ਹੀ ਵਿੱਚ ਟਿੱਕ ਟਾਕ ਬੰਦ ਹੋਣ ਕਾਰਨ ਨੂਰ ਦਾ ਦਿਲ ਟੁੱ ਟ ਗਿਆ ਹੈ ਅਤੇ ਜਿਸ ਕਰਕੇ ਨੂਰ ਉੱਚੀ ਉੱਚੀ ਰੋ ਰਹੀ ਹੈ ਅਤੇ ਉਸ ਦਾ ਕਹਿਣਾ ਹੈ ਕਿ ਟੈੱਕ ਟਾਕ ਕਿਉਂ ਬੰਦ ਕੀਤੀ ਜਾ ਰਹੀ ਹੈ। ਨੂਰਪ੍ਰੀਤ ਦੀ ਇਸ ਨੀਚੇ ਦਿੱਤੀ ਗਈ ਵੀਡੀਓ ਦੇ ਵਿੱਚ ਤੁਸੀਂ ਵੀ ਅਪੀਲ ਸੁਣੋ।