ਸਾਬਕਾ ਕਾਂਗਰਸੀ ਮੰਤਰੀ ਦੀ ਆਡੀਓ ਵਾਇਰਲ, ਅਫ਼ਸਰ ਨੂੰ ਕਹਿੰਦਾ ਤੂੰ ਐਥੇ

Tags

ਪੰਜਾਬ ਫੂਡ ਐਗਰੋ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਤੇ ਫਗਵਾੜਾ ਦੇ ਬੀਡੀਪੀਓ ਸੁਖਦੇਵ ਸਿੰਘ ਨਾਲ ਫੋਨ 'ਤੇ ਹੋਈ ਗੱਲਬਾਤ ਦੌਰਾਨ ਗਲਤ ਸ਼ਬਦਾਵਲੀ ਬੋਲਣ ਕਾਰਨ ਉਕਤ ਆਡੀਓ ਪੂਰੇ ਇਲਾਕੇ 'ਚ ਕਾਫੀ ਵਾਇਰਲ ਹੋ ਚੁੱਕੀ ਹੈ। ਜਿਸ ਕਾਰਨ ਸਿਆਸੀ ਗਲਿਆਰਿਆਂ 'ਚ ਇਸ ਦੀ ਖਾਸੀ ਚਰਚਾ ਹੋ ਰਹੀ ਹੈ। ਉਕਤ ਆਡੀਓ ਕਲਿੱਪ ਜਿਵੇਂ ਹੀ ਸੋਸ਼ਲ ਤੇ ਪਿ੍ਰੰਟ ਮੀਡੀਆ 'ਚ ਆਇਆ ਤਾਂ ਬੀਡੀਪੀਓ ਸੁਖਦੇਵ ਸਿੰਘ ਖਿ-ਲਾ-ਫ ਜਲੰਧਰ ਤੇ ਹੁਸ਼ਿਆਰਪੁਰ ਦੇ ਇਲਾਕਿਆਂ 'ਚੋਂ ਕੁਝ ਵਿਅਕਤੀਆਂ ਨੇ ਫਗਵਾੜਾ ਦੇ ਰੈਸਟ ਹਾਊਸ ਵਿਖੇ ਪਹੁੰਚ ਕੇ ਇਕ ਪ੍ਰਰੈੱਸ ਵਾਰਤਾ ਕੀਤੀ। ਜਿਸ 'ਚ ਬੀਡੀਪੀਓ ਸੁਖਦੇਵ ਸਿੰਘ ਖ਼ਿਲਾਫ਼ ਕਈ ਗੰ-ਭੀ-ਰ ਦੋ ਸ਼ ਵੀ ਲਗਾਏ ਗਏ।

ਉਨ੍ਹਾਂ ਦੱਸਿਆ ਕਿ ਜੋਗਿੰਦਰ ਸਿੰਘ ਮਾਨ ਤੇ ਬੀਡੀਪੀਓ ਸੁਖਦੇਵ ਦੀ ਕਾਲ ਰਿਕਾਰਡਿੰਗ ਵਾਇਰਲ ਹੋਣ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਇਸ ਸਬੰਧੀ ਪਤਾ ਲੱਗਾ ਤਾਂ ਉਨ੍ਹਾਂ ਵੱਲੋਂ ਬੀਡੀਪੀਓ ਸੁਖਦੇਵ ਬਾਰੇ ਕੀਤੇ ਗਏ ਘ ਪ ਲੇ ਸਬੰਧੀ ਮੀਡੀਆ ਨੂੰ ਦੱਸਣਾ ਜ਼ਰੂਰੀ ਸਮਿਝਆ, ਜਿਸ ਕਾਰਨ ਉਹ ਫਗਵਾੜਾ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਬੀਡੀਪੀਓ ਸੁਖਦੇਵ ਸਿੰਘ ਵੱਲੋਂ ਜੇਕਰ ਜੋਗਿੰਦਰ ਸਿੰਘ ਮਾਨ ਖਿ ਲਾ ਫ ਲਿਖਤ ਸ਼ਿ-ਕਾ-ਇ-ਤ ਕਰਨੀ ਸੀ ਤਾਂ ਉਨ੍ਹਾਂ ਨੂੰ ਆਡੀਓ ਕਲਿੱਪ ਵਾਇਰਲ ਨਹੀਂ ਕਰਨਾ ਚਾਹੀਦਾ ਸੀ ਜੋ ਕਿ ਸਰਾਸਰ ਗਲਤ ਹੋਇਆ ਹੈ।