ਮਨ ਕੀ ਬਾਤ ਵਿੱਚ ਮੋਦੀ ਨੇ ਕਰ ਦਿੱਤਾ ਵੱਡਾ ਐਲਾਨ

Tags

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ 'ਮਨ ਕੀ ਬਾਤ' ਪ੍ਰੋਗਰਾਮ ਜ਼ਰੀਏ ਦੇਸ਼ ਨੂੰ ਸੰਬੋਧਨ ਕਰ ਰਹੇ ਹਨ। ਇਹ 'ਮਨ ਕੀ ਬਾਤ' ਦਾ 67ਵਾਂ ਐਪੀਸੋਡ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ 26 ਜੁਲਾਈ ਹੈ, ਅੱਜ ਦਾ ਦਿਨ ਬਹੁਤ ਖਾਸ ਹੈ। ਅੱਜ ‘ਕਾ-ਰ-ਗਿ-ਲ ਵਿਜੇ ਦਿਵਸ’ ਹੈ। ਅੱਜ ਤੋਂ 21 ਸਾਲ ਪਹਿਲਾਂ ਕਾਰਗਿਲ ਦੀ ਲ ੜਾ ਈ 'ਚ ਸਾਡੀ ਫੌ ਜ ਨੇ ਭਾਰਤ ਦੀ ਜਿੱਤ ਦਾ ਝੰਡਾ ਲਹਿਰਾਇਆ ਸੀ। ਕਾਰਗਿਲ ਵਾਲੇ ਦਿਨ ਪੀ ਐਮ ਮੋਦੀ ਨੇ ਪਹਿਲਾਂ ਪਾਕਿਸਤਾਨ ਨੂੰ ਨਿਸ਼ਾਨਾ ਬਣਾਇਆ। ਮੋਦੀ ਨੇ ਕਿਹਾ ਕਿ ਦੁ ਸ਼ ਟ ਦਾ ਸੁਭਾਅ ਹੀ ਹੁੰਦਾ ਹੈ ਕਿ ਸਭ ਨਾਲ ਬਿਨ੍ਹਾ ਵਜ੍ਹਾ ਦੁ ਸ਼ ਮ ਣੀ ਕਰਨਾ। ਉਨ੍ਹਾਂ ਦੇ ਨੁ-ਕ-ਸਾ-ਨ ਬਾਰੇ ਸੋਚਣਾ ਹੈ ਜੋ ਚੰਗੇ ਕੰਮ ਕਰਦੇ ਹਨ।

ਮੋਦੀ ਨੇ ਕਿਹਾ ਕਿ ਪਾਕਿਸਤਾਨ ਨੇ ਸਾਡੀ ਪਿੱ ਠ ‘ਤੇ ਵਾ ਰ ਕੀਤਾ ਸੀ। ਭਾਰਤ ਉਨ੍ਹਾਂ ਹਾਲਾਤਾਂ ਨੂੰ ਕਦੇ ਨਹੀਂ ਭੁੱਲ ਸਕਦਾ, ਜਦੋਂ ਕਾ-ਰ-ਗਿ-ਲ ਯੁੱ ਧ ਹੋਇਆ ਸੀ। ਪਾਕਿਸਤਾਨ ਨੇ ਭਾਰਤ ਦੀ ਧਰਤੀ 'ਤੇ ਕ ਬ ਜ਼ਾ ਕਰਨ ਤੇ ਇਸ ਦੀ ਅੰਦਰੂਨੀ ਲ ੜਾ ਈ ਤੋਂ ਧਿਆਨ ਹਟਾਉਣ ਦੀ ਹਿੰਮਤ ਕੀਤੀ ਸੀ। ਤੁਸੀਂ ਕਲਪਨਾ ਕਰ ਸਕਦੇ ਹੋ- ਉੱਚੇ ਪਹਾੜਾਂ 'ਤੇ ਬੈਠਾ ਹੋਇਆ ਦੁ ਸ਼ ਮ ਣ ਤੇ ਹੇਠਾਂ ਲ ੜ ਰਹੀ ਸਾਡੀ ਫੌ ਜ, ਸਾਡੇ ਬਹਾਦਰ ਸਿ ਪਾ ਹੀ ਪਰ ਜਿੱਤ ਪਹਾੜ ਦੀ ਉੱਚਾਈ ਦੀ ਨਹੀਂ ਸੀ, ਬਲਕਿ ਉੱਚੇ ਹੌਂਸਲੇ ਤੇ ਭਾਰਤੀ ਫੌ ਜਾਂ ਦੀ ਸੱਚੀ ਬਹਾਦਰੀ ਦੀ ਸੀ।