ਬੀਬੀ ਬਾਦਲ ਨੂੰ ਆਇਆ ਗੁੱਸਾ, ਕਰ ਦਿੱਤਾ ਵੱਡਾ ਐਲਾਨ

Tags

ਮਲੇਸ਼ੀਆਂ ਦੇ ਸਾਈਪ੍ਰਸ ‘ਚ ਫ਼ਸੇ ਪੰਜਾਬੀ ਨੌਜਵਾਨਾਂ ਨੂੰ ਵਾਪਸ ਵਤਨ ਲਿਆਉਣ ਲਈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀਆਂ ਕੋਸ਼ਿਸ਼ਾਂ ਨੂੰ ਇੱਕ ਵਾਰ ਫ਼ਿਰ ਬੂਰ ਪਿਆ ਹੈ। ਇਸ ਸਬੰਧੀ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਉਪਰਾਲਾ ਕੀਤਾ ਸੀ , ਜੋ ਅੱਜ ਰੰਗ ਲਿਆਇਆ ਹੈ। ਇਸ ਦੌਰਾਨ ਹਵਾਈ ਉਡਾਣ ਰਾਹੀਂ ਸਾਈਪ੍ਰਸ ‘ਚ ਫ ਸੇ 120 ਪੰਜਾਬੀ ਨੌਜਵਾਨਾਂ ਦੀ ਅੱਜ ਵਤਨ ਵਾਪਸੀ ਹੋਈ ਹੈ ਤੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚੇ ਹਨ। ਇਹ ਵਾਪਸੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਯਤਨਾਂ ਸਦਕਾ ਅਤੇ ਉਨ੍ਹਾਂ ਵੱਲੋਂ ਨਿਭਾਈ ਗਈ ਅਹਿਮ ਭੂਮਿਕਾ ਤਹਿਤ ਮੁਮਕਿਨ ਹੋਈ ਹੈ।