ਕੋਰੋਨਾ ਨੇ ਬਦਲੀ ਪੰਜਾਬ ਦੀ ਧੀ ਦੀ ਕਿਸਮਤ

Tags

ਜਿੱਥੇ ਕੋਰੋਨਾ ਵਾਇਰਸ ਨੇ ਲੋਕਾਂ ਦੀ ਜ਼ਿੰਦਗੀ ਰੋਕ ਕੇ ਰੱਖ ਦਿੱਤੀ ਹੈ, ਉੱਥੇ ਹੀ ਕੀ ਲੋਕਾਂ ਨੇ ਘਰਾਂ ਵਿੱਚ ਰਹਿ ਕੇ ਹੀ ਬਹੂਤ ਨਵੀਆਂ ਨਵੀਆਂ ਚੀਜ਼ਾਂ ਸਿੱਖ ਲਈਆਂ ਹਨ। ਅਜਿਹੀ ਹੀ ਇੱਕ 21 ਸਾਲਾ ਪੰਜਾਬ ਦੀ ਕੁੜੀ ਜੈਸਮੀਨ ਜਿਸ ਨੂੰ ਬਚਪਨ ਤੋਂ ਹੀ ਬੇਕਿੰਗ ਦਾ ਸ਼ੌਂਕ ਹੈ, ਉਸਨੇ ਲਾਕਡਾਊਨ ਵਿੱਚ ਬੇਕਿੰਗ ਨੂੰ ਪ੍ਰੋਫੈਸ਼ਨਲ ਤਰੀਕੇ ਨਾਲ ਕਰਨ ਦਾ ਸੋਚਿਆ। ਉਸ ਨੇ ਘਰ ਵਿੱਚ ਹੀ ਆਪਣੀ ਹੋਮ ਬੇਕਰੀ ਖੋੋਲ੍ਹੀ ਅਤੇ ਹਾਈਜ਼ਨਿਕ ਬੇਕਿੰਗ ਕਰਨੀ ਸ਼ੁਰੂ ਕੀਤੀ। ਹੇਠਾਂ ਦਿੱਤੀ ਵੀਡੀਓ ਵਿੱਚ ਦੇਖੋ ਜੈਸਮੀਨ ਅਤੇ ਉਸ ਦੀ ਬੇਕਿੰਗ ਬਾਰੇ।