ਆਹ ਚੱਕੋ ਨਵਜੋਤ ਸਿੱਧੂ ਦੇ ਧਮਾਕੇ ਨੇ ਸੁੰਨ ਕਰਤਾ ਕੈਪਟਨ!

Tags

ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਨਵਜੋਤ ਸਿੰਘ ਸਿੱਧੂ ਜਲਦ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਸਕਦੇ ਨੇ ਅਤੇ ਪਾਰਟੀ ਚ ਸ਼ਾਮਲ ਹੋਣ ਤੋਂ ਪਹਿਲਾਂ ਸ਼ਰਤਾਂ ਤੇ ਮੁੱਦਿਆਂ ਤੇ ਚਰਚਾ ਹੋਵੇਗੀ ਤੇ ਪ੍ਰਸ਼ਾਂਤ ਕਿਸ਼ੋਰ ਨਿਭਾਅ ਰਹੇ ਨੇ ਵਿਚੋਲੇ ਦੀ ਭੂਮਿਕਾ। ਇਹ ਖ਼ਬਰ ਸੂਤਰਾਂ ਦੇ ਹਵਾਲੇ ਤੋਂ ਪਤਾ ਚਲਦੀ ਹੈ ਤੇ ਨਵਜੋਤ ਸਿੰਘ ਸਿੱਧੂ ਦੀਆਂ ਸ਼ਰਤਾਂ ਦੱਸੀਆਂ ਜਾ ਰਹੀਆਂ ਹਨ | ਜਲਦ ਹੀ ਪਤਾ ਚੱਲ ਜਾਵੇਗਾ ਕਿ ਨਵਜੋਤ ਸਿੱਧੂ ਕਿਸ ਪਾਰਟੀ ਵਿਚ ਸ਼ਾਮਿਲ ਹੁੰਦੇ ਹਨ ਤੇ ਉਹ ਕਿੰਨਾਂ ਕਾਰਨਾਂ ਦੇ ਕਰਕੇ ਪਾਰਟੀ ਨੂੰ ਚੁਣਦੇ ਹਨ |

ਇਹ ਕੁੱਝ ਗੱਲਾਂ ਆਉਣ ਵਾਲਾ ਸਮਾਂ ਹੀ ਦੱਸੇਗਾ |ਦੱਸਿਆ ਜਾ ਰਿਹਾ ਹੈ ਕਿ ਜੇਕਰ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਵੀ ਹੁੰਦੇ ਹਨ ਤਾਂ ਪੰਜਾਬ ਦੇ ਵਿਚ ਇੱਕ ਵੱਡਾ ਬਦਲਾਵ ਆਉਣ ਦੀ ਉਮੀਦ ਹੈ ਤੇ ਇਹ ਉਮੀਦ ਪੰਜਾਬ ਦੀ ਜਨਤਾ ਨੂੰ ਬਣੀ ਹੋਈ ਹੈ | ਸੂਤਰਾਂ ਦੇ ਹਵਾਲੇ ਤੋਂ ਕਿਹਾ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਜੀ ਨਾਲ ਪੰਜਾਬ ਦੀ ਜਨਤਾ ਅਤੇ ਪੰਜਾਬ ਦੇ ਮੁੱਦਿਆ ਤੇ ਲਗਾਤਾਰ ਚਰਚਾ ਕੀਤੀ ਜਾ ਰਹੀ ਹੈ ਤੇ ਪੰਜਾਬ ਦੀ ਸਿਆਸਤ ਕਰਵਟ ਲੈ ਰਹੀ ਹੈ ਜਿਸ ਵਿਚ ਪ੍ਰਸ਼ਾਂਤ ਕਿਸ਼ੋਰ ਦਾ ਨਾਮ ਸਾਹਮਣੇ ਨਿਕਲ ਕੇ ਆ ਰਿਹਾ ਹੈ ਜੋ ਕੀ ਇਸ ਮਾਮਲੇ ਦੇ ਵਿਚ ਵਿਚੋਲਗਿਰੀ ਦਾ ਕੰਮ ਕਰ ਰਹੇ ਹਨ |