ਪੰਜਾਬ ਦੇ ਲੋਕਾਂ ਤੇ ਭੜਕੇ ਕੈਪਟਨ! ਹੋ ਜਾਓ ਸਿੱਧੇ ਨਹੀਂ ਤਾਂ.

Tags

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਪੰਜਾਬ ਵਾਸੀਆਂ ਲਾਈਵ ਹੋ ਕੇ ਕੁੱਝ ਰਾਹਤ ਦਾ ਇਸ਼ਾਰਾ ਦਿੱਤਾ ਗਿਆ। ਕੈਪਟਨ ਨੇ ਕਿਹਾ ਕਿ ਅਸੀਂ ਪੰਜਾਬ ‘ਚ ਲਾਕਡਾਊਨ ਘੱਟ ਕਰਾਂਗੇ। ਪੂਰਾ ਦੇਸ਼ ‘ਚ ਅਨਲੌਕ ਹੋਣ ‘ਤੇ ਪਰ ਪ੍ਰਕਿਰਿਆ 30 ਜੂਨ ਤੱਕ ਜਾਰੀ ਕੀਤੀ ਗਈ ਹੈ ਅਤੇ ਨਾਲ ਹੀ ਰਾਤ ਦਾ ਕਰਫ਼ਿਊ ਜਾਰੀ ਕੀਤਾ ਗਿਆ ਹੈ। ਕੈਪਟਨ ਨੇ ਦੱਸਿਆ ਕਿ ਕੁੱਝ ਹੱਦ ਤਕ ਕੋਰੋਨਾ ਦਾ ਕਹਿਰ ਰੁਕਿਆ ਹੈ ਅਤੇ ਪੰਜਾਬ ‘ਚ ਲਾਕਡਾਊਨ ਘੱਟ ਕਰਾਂਗੇ। ਉਨ੍ਹਾਂ ਕਿਹਾ ਕਿ ਸੋਸ਼ਲ ਡਿਸਟੈਂਸਿੰਗ ਅਜੇ ਵੀ ਜ਼ਰੂਰੀ ਹੈ।

ਕੈਪਟਨ ਨੇ ਲੋਕਾਂ ਨੂੰ ਕੋਰੋਨਾ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਕੇਂਦਰ ਦੇ ਫੈਸਲੇ ਦੀ ਉਡੀਕ ਹੈ। ਦੱਸ ਦਈਏ ਕਿ 8 ਜੂਨ ਤੋਂ ਸ਼ਰਤਾਂ ਨਾਲ ਸ਼ੌਪਿੰਗ ਮਾਲ, ਰੈਸਟੋਰੈਂਟ ਅਤੇ ਸਕੂਲ-ਕਾਲਜ ਖੋਲ੍ਹਣ ਬਾਰੇ ਸੂਬਾ ਸਰਕਾਰ ਜਲਦ ਲਵੇਗੀ ਫ਼ੈਸਲਾ।