ਜ਼ਿਲਾ ਮੋਗਾ ਦੀ ਸਬ ਡਵੀਜ਼ਨ ਨਿਹਾਲ ਸਿੰਘ ਵਾਲਾ ਵਿਖੇ ਪੁਲਸ ਦੀ ਕਥਿਤ ਮਿਲੀਭੁਗਤ ਨਾਲ 'ਚੁੱਪ- ਚਪੀਤੇ' ਚੱਲਦੇ ਵੱਡੇ ਸੈ ਕ ਸ ਰੈ ਕੇ ਟ ਦਾ ਆਖਿਰਕਾਰ ਪਰਦਾਫਾਸ ਹੋ ਗਿਆ ਹੈ। ਜ਼ਿਲਾ ਪੁਲਸ ਮੁੱਖੀ ਹਰਮਨਬੀਰ ਸਿੰਘ ਗਿੱਲ ਵਲੋਂ ਇਸ ਮਾਮਲੇ ਵਿਚ ਐਸ ਪੀ ਐਚ ਰਤਨ ਸਿੰਘ ਬਰਾੜ ਦੀ ਅਗਵਾਈ ਹੇਠ ਬਣਾਈ ਗਈ ਵਿਸ਼ੇਸ਼ ਜਾਚ ਟੀਮ ਵਲੋਂ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਹੀ ਤਾਇਨਾਤ ਦੋ ਸਹਾਇਕ ਥਾਣੇਦਾਰਾਂ ਵਿ ਰੁੱਧ ਮਾ ਮਲਾ ਦਰਜ ਕਰਕੇ ਮਾਮਲੇ ਦੀ ਅਗਲੀ ਪੜ੍ਹਤਾਲ ਸ਼ੁਰੂ ਕਰ ਦਿੱਤੀ ਹੈ। ਭਾਵੇਂ ਪੁਲਸ ਪ੍ਰਸ਼ਾਸਨ ਵਲੋਂ ਇਸ ਮਾਮਲੇ ਵਿਚ ਸੁਭਾਸ ਚੰਦਰ ਤੇ ਬਿਆਨਾ ਤੇ ਮਾਮਲਾ ਦਰਜ਼ ਕੀਤਾ ਗਿਆ ਹੈ
ਪ੍ਰੰਤੂ ਮੀਡਿਆ ਦੇ ਹੱਥ ਜੋਂ ਸਬੂਤ ਲੱਗੇ ਹਨ ਉਸ ਤਹਿਤ ਸਾਹਮਣੇ ਆਇਆ ਹੈ ਕਿ ਇਸ ਮਾਮਲੇ ਵਿਚ ਨਾਮਜ਼ਦ ਸੀਮਾ ਰਾਣੀ ਨੇ ਕਥਿਤ ਤੌਰ ਤੇ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਵਲੋਂ ਜਦੋਂ ਪੈਸੇ ਨਾਂ ਦਿੱਤੇ ਗਏ ਤਾ ਮਾਮਲੇ ਦੀ ਪੜ੍ਹਾਲ ਲਈ ਆਪ ਹੀ ਜ਼ਿਲਾ ਪੁਲਸ ਮੁੱਖੀ ਹਰਮਨਬੀਰ ਸਿੰਘ ਗਿੱਲ ਨੂੰ ਸ਼ਕਾਇਤ ਪੱਤਰ ਦੇ ਕੇ ਦੋ ਸ਼ ਲਗਾਇਆ ਕਿ ਉਸ ਨਾਲ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਨੇ ਧੱ ਕੇ ਸ਼ਾ ਹੀ ਕੀਤੀ ਹੈ ਤੇ ਮੇਰੇ ਨਾਮ ਤੇ ਆਪ ਕ ਥਿ ਤ ਢਾਈ ਲੱਖ ਰੁਪਏ ਲੈ ਲਏ ਤੇ ਮੈਨੂੰ ਨਹੀਂ ਦਿੱਤੇ। ਉਹਨਾਂ ਕਿਹਾ ਇਸ ਲਈ ਜੇਕਰ ਮੈ ਦੋ ਸ਼ੀ ਹਾ ਤੇ ਮੇਰੇ ਵਿਰੁੱਧ ਤੇ ਨਾਲ ਹੀ ਪੁਲਸ ਅਧਿਕਾਰੀਆਂ ਵਿ ਰੁੱ ਧ ਵੀ ਕਾਰਵਾਈ ਕੀਤੀ ਜਾਵੇ।