ਸਕੂਲੀ ਬੱਚਿਆਂ ਲਈ ਵੱਡੀ ਖਬਰ, ਐਨ੍ਹੀ ਤਰੀਕ ਤੋਂ ਆ ਗਏ ਪੇਪਰ, ਦੇਖੋ ਡੇਟ ਸ਼ੀਟ

Tags

ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ 10ਵੀਂ ਤੇ 12ਵੀਂ ਦੀਆਂ ਬਾਕੀ ਪ੍ਰੀਖਿਆਵਾਂ ਦੀ ਤਰੀਕ ਅੱਜ ਐਲਾਨ ਦਿੱਤੀ ਹੈ। ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। 1 ਜੁਲਾਈ ਤੋਂ 15 ਜੁਲਾਈ ਤੱਕ ਇਹ ਪ੍ਰੀਖਿਆਵਾਂ ਹੋਣਗੀਆਂ। ਹੁਣ ਸੀਬੀਐਸਈ ਨੇ ਬਾਕੀ ਪ੍ਰੀਖਿਆ ਦੀਆਂ ਤਾਰੀਖਾਂ ਐਲਾਨ ਦਿੱਤੀਆਂ ਹਨ ਤੇ ਡੇਟ ਸ਼ੀਟ ਇਸ ਪ੍ਰਕਾਰ ਹੈ।


ਮਹੱਤਵਪੂਰਨ ਗੱਲ ਇਹ ਹੈ ਕਿ ਦਿੱਲੀ ਦੇ ਉੱਤਰੀ ਖੇਤਰ ਵਿੱਚ ਹੋਏ ਦੰ ਗਿ ਆਂ ਕਾਰਨ, ਦਸਵੀਂ ਜਮਾਤ ਦੇ ਕੁਝ ਪੇਪਰ ਨਹੀਂ ਹੋ ਸਕੇ, ਜਦੋਂਕਿ ਪੂਰੇ ਦੇਸ਼ ਵਿੱਚ ਦਸਵੀਂ ਜਮਾਤ ਦੇ ਪੇਪਰ ਹੋ ਚੁੱਕੇ ਸਨ। ਇਸ ਤੋਂ ਇਲਾਵਾ ਬਾਰ੍ਹਵੀਂ ਦੇ ਕੁਝ ਪੇਪਰ ਲੌਕਡਾਊਨ ਕਾਰਨ ਨਹੀਂ ਹੋ ਸਕੇ ਸਨ।