ਪੁਲਿਸ ਦੇ ਬੈਰੀਗੇਟ ਤੋੜਨ ਵਾਲੇ ਪਟਿਆਲਾ ਵਾਲੇ ਨਿਹੰਗ ਆਏ ਸਾਹਮਣੇ

Tags

ਪਟਿਆਲਾ ਪੁਲਸ ਵੱਲੋਂ ਗ੍ਰਿ ਫਤਾ ਰ ਕੀਤੇ ਗਏ ਨਿਹੰਗ ਬਾਣੇ ਵਾਲੇ ਵਿਅਕਤੀਆਂ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਥੇ ਮਾਣਯੋਗ ਅਦਾਲਤ ਨੇ ਸਾਰਿਆਂ ਨੂੰ 11 ਦਿਨਾਂ ਲਈ ਪੁਲਸ ਰਿ ਮਾਂ ਡ 'ਤੇ ਭੇਜ ਦਿੱਤਾ। ਇਥੇ ਇਹ ਦੱਸਣਯੋਗ ਹੈ ਕਿ ਬੀਤੇ ਕੱਲ ਕੁਝ ਵਿਅਕਤੀਆਂ ਨੇ ਨਿਹੰਗਾਂ ਦੇ ਬਾ ਣੇ ਵਿਚ ਨਵੀਂ ਸਬਜੀ ਮੰਡੀ ਪਟਿਆਲਾ ਵਿਚ ਅੰਦਰ ਜਾਣ ਨੂੰ ਲੈ ਕੇ ਪੁਲਸ ਪਾਰਟੀ 'ਤੇ ਹ ਮ ਲਾ ਕਰ ਦਿੱਤਾ ਸੀ । ਅਹਿਮ ਗੱਲ ਇਹ ਰਹੀ ਕਿ ਸਾਰਿਆਂ ਨੂੰ ਇੱਕੋ ਵਾਰ ਵਿਚ ਪੇਸ਼ ਨਹੀਂ ਕੀਤਾ ਗਿਆ, ਸਗੋਂ ਸਾਰਿਆਂ ਨੂੰ ਅਲੱਗ ਅਲੱਗ ਪੇਸ਼ ਕੀਤਾ ਗਿਆ ਸੀ।

ਜਿਸ ਵਿੱਚ ਇੱਕ ਮਹਿਲਾ ਵੀ ਸ਼ਾਮਲ ਸੀ। ਜਿਥੇ ਸਾਰਿਆਂ ਨੂੰ 11 ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਐਸ.ਐਸ.ਪੀ. ਮਨਦੀਪ ਸਿੱਧੂ ਨੇ ਦੱਸਿਆ ਕਿ ਬੀਤੇ ਕੱਲ ਪੁਲਸ ਵੱਲੋਂ ਗ੍ਰਿ ਫਤਾ ਰ ਕਰਨ ਤੋਂ ਬਾਅਦ ਅੱਜ ਸਾਰਿਆਂ ਨੂੰ ਮਾਣਯੋਗ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਗਿਆ।  ਪਟਿਆਲਾ ਪੁਲਸ ਨੂੰ ਇਕੱਠੇ ਪੇਸ਼ ਕਰਨ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾਲ ਆਵੇ। ਇਸ ਲਈ ਅਲੱਗ ਅਲੱਗ ਤੋਂ ਪੇਸ਼ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਇਨ੍ਹਾਂ ਸਾਰਿਆਂ ਦਾ ਮਾਤਾ ਕੋਸ਼ਲਿਆ ਹਸਪਤਾਲ ਵਿਖੇ ਮੈਡੀਕਲ ਕਰਵਾਇਆ ਗਿਆ ਸੀ।