ਪ੍ਰਕਾਸ਼ ਸਿੰਘ ਬਾਦਲ ਦਾ ਵੱਡਾ ਫੈਸਲਾ ਛੱਡੀ ਸਿਆਸਤ!,ਚੋਣਾਂ ਨਾ ਲੜਨ ਦਾ ਐਲਾਨ!

Tags

ਕੈਪਟਨ ਸਰਕਾਰ ਦੇ ਤਿੰਨ ਸਾਲ ਪੂਰਾ ਹੋਂਣ ‘ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਮਾਚਾਰ ਪੱਤਰ ਦੇ ਇੰਟਰਵਿਉ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ, ਮੁੱਖ ਮੰਤਰੀ ਕੈਪਟਨ ਆਪਣੇ ਮੈਨੀਫੈਸਟੋ ‘ਚ ਕੀਤੇ ਵਾਅਦੇ ਪੂਰੇ ਕਰਨ ‘ਚ ਫੇ ਲ ਹੋਈ ਹੈ। ਕੈਪਟਨ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ‘ਤੇ ਕਿਸਾਨਾਂ ਦਾ ਕਹਿਣਾ ਹੈ ਕਿ, ਸਰਕਾਰ ਨੇ ਵਾਅਦਾ ਕੀਤਾ ਸੀ ਕਿ, ਉਹ ਕਿਸਾਨਾਂ ਦੀ ਆਰਥਿਕ ਹਾਲਤ ਸੁਧਾਰਣਗੇ ਪਰ ਸਰਕਾਰ ਦਾ ਕੋਈ ਯੋਗਦਾਨ ਨਹੀਂ ਵੇਖਿਆ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ, ਕਰਜੇ ਦੇ ਬੋਝ ਹੇਠ ਦੱਬਿਆ ਕਿਸਾਨ ਤਿੰਨ ਸਾਲ ਪਹਿਲਾਂ ਵੀ ਖੁ ਦਕੁ ਸ਼ੀ ਆਂ ਕਰਨ ਨੂੰ ਮਜਬੂਰ ਸੀ ਤੇ ਅੱਜ ਵੀ ਕਿਸਾਨ ਖੁ ਦਕੁ ਸ਼ੀ ‘ਚ ਕੋਈ ਘਾਟਾ ਵੇਖਣ ਨੂੰ ਨਹੀਂ ਮਿਲਿਆ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ, ਕਿਸਾਨਾਂ ਸਿਰਫ਼ ਸਰਕਾਰਾਂ ਦੇ ਸਿਆਸਤ ਦਾ ਜਰੀਆ ਬਣ ਕੇ ਰਹਿ ਗਈ ਹੈ। ਉੱਥੇ ਹੀ ਪੰਜਾਬ ਦੇ ਕਿਸਾਨ, ਅਧਿਆਪਕ ‘ਤੇ ਆਮ ਲੋਕ ਕਿੰਨੇ ਕੁ ਖੁਸ਼ ਹਨ। ਇਹ ਤਾਂ ਰੋਜਾਨਾ ਦੀ ਖਬਰਾਂ ‘ਚ ਪਤਾ ਲਗਦਾ ਰਹਿੰਦਾ ਹੈ। ਪੰਜਾਬ ਸਰਕਾਰ ਦੇ ਤਿੰਨ ਸਾਲ ਪੂਰੇ ਹੋਂਣ ‘ਤੇ ਅੱਜ 16 ਮਾਰਚ, ਦਿਨ ਸੋਮਵਾਰ ਨੂੰ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ 11.30 ਵਜੇ ਪੰਜਾਬ ਭਵਨ ‘ਚ ਆਯੋਜਿਤ ਕੀਤੀ ਗਈ ਹੈ। ਸੂਬੇ ਦੇ ਨੌਜਵਾਨਾਂ ਦਾ ਕਹਿਣਾ ਹੈ ਕਿ, ਅਸੀਂ ਪੜ੍ਹ-ਲਿਖ ਕੇ ਵੀ ਬੇਰੁਜਗਾਰ ਹਨ। ਉਨ੍ਹਾਂ ਕਿਹਾ ਕਿ, ਸਰਕਾਰ ਵਲੋਂ ਕਰਾਏ ਜਾਣ ਵਾਲੇ ਨੌਕਰੀ ਮੇਲੇ ‘ਚ ਵੀ ਉਨ੍ਹਾਂ ਦੀ ਯੋਗਤਾ ਮੁਤਾਬਿਕ ਨੌਕਰੀ ਨਹੀਂ ਦਿੱਤੀ ਗਈ। ਇਸ ਕਾਰਨ ਵਜੋਂ ਸੂਬੇ ਦਾ ਨੌਜਵਾਨ ਬੇਰੁਜਗਾਰੀ ਹੋਣ ਕਾਰਨ ਨ ਸ਼ੇ ਵੱਲ ਜਾ ਰਿਹਾ ਹੈ ਜਾਂ ਆਪਣੀ ਜਮੀਨ ਵੇਚ ਕੇ ਵਿਦੇਸ਼ ਜਾਣ ਨੂੰ ਮਜਬੂਰ ਹੈ।