ਪੰਜਾਬ 'ਚ ਕਰਫਿਊ ਦੌਰਾਨ ਹਰ ਜ਼ਿਲ੍ਹੇ ਦਾ ਨੰਬਰ ਨੋਟ ਕਰੋ

Tags

ਕੋਰੋਨਾਵਾਇਰਸ ਨੂੰ ਲੈ ਕੇ ਦਹਿਸ਼ਤ ਦਾ ਕਾਰਨ ਅਫਵਾਹਾਂ ਹਨ। ਇਸ ਲਈ ਸਰਕਾਰ ਨੇ ਸਖਤੀ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕਰਫਿਊ ਵੀ ਲਾਇਆ ਗਿਆ ਹੈ। ਜੇਕਰ ਕੋਈ ਵੀ ਜਾਣਕਾਰੀ ਲੈਣਾ ਜਾਂ ਦੇਣਾ ਚਾਹੁੰਦਾ ਹੈ ਤਾਂ ਸਰਕਾਰ ਵੱਲ਼ੋਂ ਜਾਰੀ ਇਨ੍ਹਾਂ ਨੰਬਰਾਂ 'ਤੇ ਸੰਪਰਕ ਕਰ ਸਕਦਾ ਹੈ।
helpline numbers for Coronavirus