ਆਹ ਵੇਖਲੋ ਪੁਲਿਸ ਦਾ ਹਾਲ, ਇਹ ਨੀਂ ਸੁਧਰ ਸਕਦੇ

Tags

ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਬੋਲਦਿਆਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ ਜਦੋਂ ਪ੍ਰੀਖਿਆ ਹੁੰਦੀ ਹੈ ਤਾਂ ਪ੍ਰਸ਼ਨ ਪੱਤਰ ਸਿਰਫ਼ ਅੰਗਰੇਜ਼ੀ ਵਿਚ ਹੁੰਦਾ ਹੈ ਜਦਕਿ ਯੂ.ਪੀ.ਐੱਸ.ਸੀ ਸਟੇਟ ਭਾਸ਼ਾ 'ਚ ਪ੍ਰੀਖਿਆ ਲੈਂਦਾ ਹੈ। ਅੱਜ ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਦਾ ਮਤਾ ਆਇਆ ਹੈ ਤਾਂ ਇਸ ਨੂੰ ਸਾਰੇ ਵਿਭਾਗਾਂ ਵਿਚ ਪ੍ਰੀਖਿਆ ਲਈ ਸਖ਼ਤੀ ਨਾਲ ਲਾਗੂ ਕਰਵਾਇਆ ਜਾਵੇ। ਰੋਜ਼ੀ ਬਰਕੰਦੀ ਵੱਲੋਂ ਪੁੱਛੇ ਗਏ ਸਵਾਲਾਂ ਤੇ ਸਿਮਰਜੀਤ ਬੈਂਸ ਕੋਈ ਢੁੱਕਵਾਂ ਜਵਾਬ ਨਹੀਂ ਦੇ ਸਕੇ। ਰੋਜ਼ੀ ਬਰਕੰਦੀ ਨੇ ਕਿਹਾ ਕਿ ਸਿਮਰਜੀਤ ਬੈਂਸ ਨ ਸ਼ੇ ਤੇ ਬਹੁਤ ਰੋਲਾ ਪਾਉਂਦੇ ਹਨ, ਪਰ ਇਨ੍ਹਾਂ ਦੇ ਆਪਣੇ ਸੰਬੰਧ ਤ ਸਕ ਰਾਂ ਨਾਲ ਜੁੜੇ ਹੋਏ ਹਨ।

ਬੀਤੇ ਸਮੇਂ ਵਿੱਚ ਲੋਕ ਇਨਸਾਫ ਪਾਰਟੀ ਦਾ ਇੱਕ ਲੀਡਰ ਨ ਸ਼ਾ ਸਮਗੱਰੀ ਨਾਲ ਕਾਬੂ ਕੀਤਾ ਜਾ ਚੁੱਕਿਆ ਹੈ। ਨ ਸ਼ੇ ਦੇ ਮੁੱਦੇ ਤੋਂ ਇਲਾਵਾ ਰੋਜ਼ੀ ਬਰਕੰਦੀ ਨੇ ਬੈਂਸ ਦੀ ਜਾਇਦਾਦ ਸੰਬੰਧੀ ਵੀ ਸਵਾਲ ਚੁੱਕੇ। ਵਿਧਾਨ ਸਭਾ ਵਿੱਚ ਅੱਜ ਕੱਲ੍ਹ ਵਿਰੋਧੀ ਖੁੱਲ ਕੇ ਇੱਕ ਦੂਜੇ ਖਿ ਲਾ ਫ ਬੋਲ ਰਹੇ ਹਨ। ਬਜ਼ਟ ਇਜ਼ਲਾਸ ਦੌਰਾਨ ਅਕਾਲੀ ਦਲ ਵਿਧਾਇਕ ਰੋਜ਼ੀ ਬਰਕੰਦੀ ਨੇ ਸਿਮਰਨਜੀਤ ਬੈਂਸ ਨੂੰ ਨ ਸ਼ੇ ਦੇ ਮੁੱਦੇ ਤੇ ਬੁਰੀ ਤਰ੍ਹਾਂ ਘੇਰਿਆ। ਰੋਜ਼ੀ ਬਰਕੰਦੀ ਨੇ ਵਿਧਾਨ ਸਭਾ ਅੰਦਰ ਤ ਸਕ ਰੀ ਦੇ ਮਾਮਲੇ ਵਿੱਚ ਫੜ੍ਹੇ ਗਏ ਸਾਹਿਲ ਸ਼ਰਮਾ ਨਾਲ ਸਿਮਰਨਜੀਤ ਬੈਂਸ ਦੀ ਫੋਟੋਆਂ ਦਿਖਾਈਆਂ, ਇਨ੍ਹਾਂ ਫੋਟੋਆਂ ਦੇਖ ਕੇ ਸਿਮਰਜੀਤ ਬੈਂਸ ਨੂੰ ਕਾਫੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ।