ਸਿਮਰਜੀਤ ਬੈਂਸ ਨੇ ਫੇਰ ਦਿਖਾਈ ਆਪਣੀ ਤਾਕਤ, ਕਹਿੰਦਾ ਆਓ ਕਿਹੜਾ ਆਉਂਦਾ

Tags

ਲੁਧਿਆਣਾ ਤੋਂ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਬੁੱਧਵਾਰ ਨੂੰ ਕਿਹਾ ਕਿ ਸਰਕਾਰੀ ਵਿਭਾਗਾਂ 'ਤੇ ਪਾਵਰਕਾਮ ਦਾ 2200 ਕਰੋੜ ਰੁਪਏ ਦਾ ਬਕਾਇਆ ਹੈ। ਇਸੇ ਤਰ੍ਹਾਂ ਨਿੱਜੀ ਉਪਭੋਗਤਾਵਾਂ ਤੋਂ 1497 ਕਰੋੜ ਰੁਪਏ ਵ ਸੂ ਲੇ ਜਾਣੇ ਹਨ।  ਇਸ ਦੇ ਨਾਲ ਹੀ ਪ੍ਰਾਈਵੇਟ ਬਿਜਲੀ ਉਦਪਾਦਕਾਂ ਦੇ ਨਾਲ ਕੀਤਾ ਗਿਆ ਪਾਵਰ ਪਰਚੇਜ਼ ਐਗਰੀਮੈਂਟ ਵੀ ਵਿਭਾਗ ਨੂੰ ਹੋ ਰਹੇ ਨੁਕ ਸਾਨ ਦਾ ਵੱਡਾ ਕਾਰਨ ਹੈ। ਇਸੇ ਤਹਿਤ ਫਿਕਸ ਪ੍ਰਾਈਜ਼ ਦਾ ਕਰਾਰ ਕੀਤਾ ਗਿਆ ਹੈ ਜਦਕਿ ਸਮੇਂ ਦੇ ਨਾਲ ਇਸ ਵਿਚ ਬਦਲਾਅ ਦੀ ਲੋੜ ਹੈ। ਇਨ੍ਹਾਂ ਦਾ ਬਕਾਇਆ ਵ ਸੂਲ ਣ ਦੀ ਬਜਾਏ ਪਾਵਰਕਾਮ ਆਮ ਜਨਤਾ ਨੂੰ ਪਰੇਸ਼ਾਨ ਕਰ ਰਿਹਾ ਹੈ। ਬਿੱਲ ਅਦਾ ਨਾ ਕਰ ਸਕਣ ਵਾਲੇ ਗਰੀਬ ਉਪਭੋਗਤਾਵਾਂ ਦੇ ਕਨੈਕਸ਼ਨ ਕੱਟੇ ਜਾ ਰਹੇ ਹਨ।

ਬੈਂਸ ਨੇ ਕਿਹਾ ਕਿ ਸੂਬੇ ਭਰ ਵਿਚ ਜਿਨ੍ਹਾਂ ਗਰੀਬਾਂ ਦੇ ਬਿਜਲੀ ਦੇ ਕੁਨੈਕਸ਼ਨ ਕੱਟੇ ਗਏ ਹਨ, ਉਨ੍ਹਾਂ ਨੂੰ ਲੋਕ ਇਨਸਾਫ਼ ਪਾਰਟੀ ਖੁਦ ਲਾਏਗੀ। ਬਕਾਇਆ ਦੇ ਸਵਾਲ 'ਤੇ ਉਨ੍ਹਾਂ ਨੇ ਕਿਹਾ ਕਿ ਇਸ ਲਈ ਪੰਜਾਬ ਸਰਕਾਰ ਤੋਂ ਗ ਰੀਬਾਂ ਦਾ ਬਕਾਇਆ ਮਾ ਫ਼ ਕਰਨ ਦੀ ਮੰਗ ਕੀਤੀ ਜਾਵੇਗੀ। ਇਥੇ ਪੰਜਾਬ ਪ੍ਰੈਸ ਕਲੱਬ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਨੀ ਤੀ ਆਂ ਕਾਰਨ ਹੀ ਬਿਜਲੀ ਮਹਿੰਗੀ ਵੇ ਚੀ ਜਾ ਰਹੀ ਹੈ। ਪੰਜਾਬ ਵਿਚ ਕੋਲੇ ਦੀ ਕਮੀ ਲਈ ਬਿਹਾਰ ਦੇ ਪਿ ਛ ਵਾ ੜਾ ਜ਼ਿਲ੍ਹੇ ਵਿਚ ਕੋਲ ਮਾ ਈ ਨ ਖਰੀਦੀ ਗਈ ਸੀ ਪਰ ਹੁਣ ਉਥੋਂ ਕੋਲਾ ਲੈਣ ਦੀ ਬਜਾਏ ਕੇਂਦਰ ਸਰਕਾਰ ਤੋਂ ਲਿਆ ਜਾ ਰਿਹਾ ਹੈ। ਇਸ ਕਾਰਨ ਸਰਕਾਰ ਨੂੰ 700 ਕਰੋੜ ਰੁਪਏ ਦਾ ਨੁ ਕਸਾ ਨ ਹੋਇਆ ਹੈ ।