ਪੰਜਾਬ ਪੁਲਿਸ ਦੀ ਹੁਣ ਤੱਕ ਸਭ ਤੋਂ ਮਾੜੀ ਕਰਤੂਤ, ਕੰਧ 'ਤੇ ਲਿਖਿਆ

Tags

ਪੰਜਾਬ ਪੁਲਿਸ ਅਕਸਰ ਹੀ ਕਿਸੇ ਨਾ ਕਿਸੇ ਘਟਨਾ ਜਾਂ ਬਿਆਨ ਨਾਲ ਸੁਰਖੀਆਂ 'ਚ ਰਹਿੰਦੀ ਹੈ। ਇਸ ਦੇ ਨਾਲ ਹੀ ਅੱਜ ਅਸੀਂ ਤੁਹਾਨੂੰ ਪੰਜਾਬ ਪੁਲਿਸ ਨਾਲ ਸਬੰਧਤ ਇੱਕ ਅਜਿਹੀ ਕਹਾਣੀ ਦੱਸਣ ਵਾਲੇ ਹਾਂ ਜਿਸ ਨੂੰ ਪੜ੍ਹ ਤੁਹਾਡੀਆਂ ਅੱਖਾਂ ਵੀ ਨ ਮ ਹੋ ਜਾਣਗੀਆਂ। ਇਹ ਮਾਮਲਾ ਸਾਲ 2004 ਦਾ ਹੈ ਜਦੋਂ ਪੰਜਾਬ ਪੁਲਿਸ ਦੇ ਸਾਬਕਾ ਡੀਆਈਜੀ ਕਰਕੇ ਇੱਕ ਪਰਿਵਾਰ ਦੇ ਪੰਜ ਮੈਂਬਰਾਂ ਨੇ ਖੁ ਦ ਕੁ ਸ਼ੀ ਕਰ ਲਈ ਸੀ। ਅਸਲ 'ਚ ਅੰਮ੍ਰਿਤਸਰ ਦੇ ਮੋਨੀ ਚੌਕ ਇਲਾਕੇ 'ਚ ਹਰਦੀਪ ਸਿੰਘ ਦੇ ਪਰਿਵਾਰ ਨੇ ਐਸਐਸਪੀ ਕੁਲਤਾਰ ਸਿੰਘ ਤੋਂ ਦੁ ਖੀ ਹੋ ਖੁਦ ਦੀ ਜ਼ਿੰਦਗੀ ਹੀ ਖ਼ ਤ ਮ ਕਰ ਲਈ ਸੀ। ਹਰਦੀਪ ਵੱਲੋਂ ਲਿਖੀ ਹੱਡਬੀਤੀ ਦੀ ਦਾਸਤਾਂ ਦੀ ਵੀਡੀਓ ਰਿਕਾਰਡਿੰਗ ਵੀ ਹੈ।

ਹਰਦੀਪ ਨੇ ਕੰਧ 'ਤੇ ਆਪਣੇ ਪੈਸਿਆਂ ਦਾ ਸਾਰਾ ਹਿਸਾਬ ਲਿਖਿਆ ਹੋਇਆ ਸੀ ਜਿਸ ਵਿੱਚੋਂ ਐਸਐਸਪੀ ਕੁਲਤਾਰ ਸਿੰਘ ਦਾ ਨਾਂ ਹਟਾ ਵੱਖਰੇ ਪੈਨ ਨਾਲ ਕੁਝ ਹੋਰ ਲਿਖ ਦਿੱਤਾ ਗਿਆ। ਇਸ ਦੀ ਫੋਰੈਂਸਿਕ ਜਾਂਚ ਤੋਂ ਬਾਅਦ ਖੁਲਾਸਾ ਹੋਇਆ ਕਿ ਸਬੂਤਾਂ ਨਾਲ ਛੇ ੜ ਛਾ ੜ ਹੋਈ ਹੈ।ਅਸਲ 'ਚ ਇਹ ਮਾਮਲਾ ਇੱਕ ਹੋਰ ਪਰਿਵਾਰ ਨਾਲ ਆਪਸੀ ਲ ੜਾ ਈ ਦਾ ਹੈ। ਦੱਸ ਦਈਏ ਕਿ ਇੱਕ ਵੱਡੇ ਵਪਾਰੀ ਹਰਦੀਪ ਸਿੰਘ ਕੋਲੋਂ ਪਰਿਵਾਰਕ ਝ ਗ ੜੇ ਦੌਰਾਨ ਗਲਤੀ ਨਾਲ ਆਪਣੇ ਪਿਤਾ ਦੀ ਮੌ ਤ ਹੋ ਗਈ ਸੀ। ਇਸ ਤੋਂ ਬਾਅਦ ਉਸ ਨੇ ਆਪਣੇ ਪਿਓ ਦੀ ਲਾ ਸ਼ ਨੂੰ ਸੁੱ ਟ ਦਿੱਤਾ ਤੇ ਉਸ ਨੂੰ ਅਜਿਹਾ ਕਰਦਿਆਂ ਕੁਝ ਰਿਸ਼ਤੇਦਾਰਾਂ ਨੇ ਵੇਖ ਲਿਆ।