ਰਾਜਾ ਵੜਿੰਗ ਹੋਇਆ ਬਾਗ਼ੀ!, ਵੱਡੇ ਅਹੁਦੇ ਤੋਂ ਦਿੱਤਾ ਅਸਤੀਫਾ, ਨਵਜੋਤ ਸਿੱਧੂ ਲਈ ਲਿਆ ਸਟੈਂਡ!

Tags

ਪੰਜਾਬ ‘ਚ ਲਾਵਾਰਿਸ ਪਸ਼ੂਆਂ ਦੀ ਵਜ੍ਹਾ ਨਾਲ ਹੋ ਰਹੀਆਂ ਮੌਤਾਂ ਤੇ ਪ੍ਰੇਸ਼ਾਨੀ ਤੋਂ ਲੋਕਾਂ ਨੂੰ ਨਿਜਾਤ ਦਿਵਾਉਣ ਲਈ ਵੀਰਵਾਰ ਨੂੰ ਬਜਟ ਸੈਸ਼ਨ ‘ਚ ਢਾਈ ਘੰਟੇ ਚਰਚਾ ਹੋਈ ਤਾਂ ਨਤੀਜਾ ਕੁਝ ਵੀ ਨਹੀਂ ਨਿਕਲਿਆ। ਸਦਨ ‘ਚ ਇਸ ਪ੍ਰਸਤਾਵ ਨੂੰ ਲਿਆਉਣ ਵਾਲੇ ਆਪ ਵਿਧਾਇਕ ਅਮਨ ਅਰੋੜਾ ਦੂਜੇ ਵਿਧਾਇਕਾਂ ਨਾਲ ਆਪਣੀ ਪਾਰਟੀ ਦੇ ਵਿਧਾਇਕਾਂ ਦੇ ਨਿਸ਼ਾਨੇ ‘ਤੇ ਆ ਗਏ। ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰਸਤਾਵ ਕਰਕੇ ਵਿ ਰੋ ਧ ਜਤਾਉਂਦੇ ਕਿਹਾ ਕਿ ਸਮੱਸਿਆ ਦਾ ਹੱਲ ਕੱਢਣਾ ਚਾਹੀਦਾ ਹੈ। ਹਰ ਸ਼ਹਿਰ ‘ਚ ਪਸ਼ੂਆਂ ਨੂੰ ਰੱਖਣ ਵਾਲੇ ਵਿਅਕਤੀ ਬਾਰੇ ਇਕ ਰਿਕਾਰਡ ਰਜਿਸਟਰ ਬਣਾ ਕੇ ਲਿਖਿਆ ਜਾਣਾ ਚਾਹੀਦਾ ਹੈ ਕਿ ਕਿਸ ਕੋਲ ਕਿੰਨੇ ਪਸ਼ੂ ਹਨ।

ਉਨ੍ਹਾਂ ਨੂੰ ਵੇਚਣ ਜਾਂ ਮੌਤ ਹੋ ਜਾਣ ‘ਤੇ ਉਸਦਾ ਸੇਲ ਜਾਂ ਡੈੱ ਥ ਸਰਟੀਫਿਕੇਟ ਜਾਰੀ ਹੋਣਾ ਚਾਹੀਦਾ ਹੈ। ਆਪ ਵਿਧਾਇਕ ਕੰਵਰ ਸੰਧੂ ਨੇ ਪ੍ਰਸਤਾਵ ਪੇਸ਼ ‘ਤੇ ਵਿ ਰੋ ਧ ਕਰਦੇ ਹੋਏ ਵੜਿੰਗ ਦੇ ਸੁਝਾਅ ਦਾ ਸਮਰਥਨ ਕੀਤਾ। ਉਨ੍ਹਾਂ ਕਿਹਾ ਕਿ ਇਕ ਕੈਟਲ ਪਾਊਂਡ ਹੋਣਾ ਚਾਹੀਦਾ ਹੈ। ਇਨ੍ਹਾਂ ਪਸ਼ੂਆਂ ਤੋਂ ਬਾਇਓ ਗੈਸ ਪਲਾਂਟ ਲਗਾਇਆ ਜਾ ਸਕਦਾ ਹੈ, ਖਾਦ ਬਣਾਈ ਜਾ ਸਕਦੀ ਹੈ। ਜੋ ਲੋਕ ਪਸ਼ੂਆਂ ਨੂੰ ਛੱਡ ਰਹੇ ਹਨ ਉਨ੍ਹਾਂ ਖਿਲਾਫ ਸ ਜਾ ਦੀ ਵੀ ਵਿਵਸਥਾ ਹੈ।