ਸੁਖਜਿੰਦਰ ਰੰਧਾਵਾ ਨੇ ਕੀਤਾ ਅਸਤੀਫੇ ਦਾ ਐਲਾਨ, ਪੱਤਰਕਾਰ ਨੂੰ ਫੋਨ 'ਤੇ ਭਾਵੁਕ ਹੋ ਕੇ ਦੱਸੀ ਸਾਰੀ ਕਹਾਣੀ

Tags

ਪੰਜਾਬ ਦੀਆਂ ਜੇ ਲ੍ਹਾਂ ਲਗਾਤਾਰ ਸੁਰਖੀਆਂ ‘ਚ ਹੀ ਰਹਿੰਦੀਆਂ ਨੇ ਕਦੇ ਕਿਸੇ ਕੈਦੀ ਕੋਲੋਂ ਮੋਬਾਇਲ ਫੋਨ ਫੜੇ ਜਾਂਦੇ ਹਨ। ਹੁਣ ਇੱਕ ਵਾਰ ਫਿਰ ਅੰਮ੍ਰਿਤਸਰ ਦੀ ਜੇਲ੍ਹ ‘ਚੋਂ ਤਿੰਨ ਕੈ ਦੀ ਆਂ ਦੇ ਫ ਰਾ ਰ ਹੋਣ ਦੀ ਘਟਨਾ ਸੁਰਖੀਆਂ ਵਿੱਚ ਆਈ ਹੈ। ਇਸ ਮਾਮਲੇ ਉੱਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੀ ਮਜਬੂਰੀ ਬਿਆਨ ਕਰਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਜੇਲ੍ਹਾਂ ਦੀ ਸੁਰੱਖਿਆ ਲਈ ਕਿਸੇ ਤਰ੍ਹਾਂ ਦਾ ਵੀ ਫੰਡ ਪ੍ਰਦਾਨ ਨਹੀਂ ਕਰ ਰਹੀ, ਜੇਲ੍ਹਾਂ ਵਿੱਚ ਸੀਸੀਟੀਵੀ ਕੈਮਰੇ ਤੱਕ ਨਹੀਂ ਹਨ। ਜੇਲਾਂ ਵਿੱਚ ਸੀਆਰਪੀਐੱਫ ਤੱਕ ਤਾਇਨਾਤ ਹੈ ਇਸ ਦੇ ਬਾਵਜੂਦ ਜੇਲ੍ਹਾਂ ਵਿੱਚ ਮੋਬਾਇਲ ਪਹੁੰਚ ਰਹੇ ਹਨ।

ਮੈਂ ਲੰਬੇ ਸਮੇਂ ਤੋਂ ਮੁੱਖਮੰਤਰੀ ਦੇ ਸਾਹਮਣੇ ਡੀਜੀਪੀ, ਗ੍ਰਹਿ ਮੰਤਰੀ, ਵਿੱਤ ਮੰਤਰੀ ਜੇਲ੍ਹਾਂ ਦੀ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਕਈ ਵਾਰ ਬੈਠਕਾਂ ਕਰ ਚੁੱਕਿਆ ਹਾਂ। ਇਸ ਦੇ ਬਾਵਜੂਦ ਮੇਰੀ ਕੋਈ ਵੀ ਸੁਣਵਾਈ ਨਹੀਂ ਹੋਈ ਹੈ। ਅਸੀਂ ਜੇਲਾਂ ਵਿੱਚ ਬਾ ਡੀ ਸਕੈਨਰ ਸੈਂਸਰ ਲਗਾਉਣ ਦੀ ਮੰਗ ਕੀਤੀ ਹੈ ਕਿਉਂ ਕਿ ਸਾਡਾ ਸੂਬਾ ਇੱਕ ਬਾਰਡਰ ਸਟੇਟ ਹੈ ਜੇਲ੍ਹਾਂ ਵਿੱਚ ਸਟਾਫ ਦੀ ਕਮੀ ਚੱਲ ਰਹੀ ਹੈ।ਇਸ ਘਟਨਾ ਨੇ ਸਰਕਾਰ ਲਈ ਨਵੀਂ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਇਸ ਬਾਰੇ ਸਾਡੇ ਪੱਤਰਕਾਰ ਨੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਫੋਨ ‘ਤੇ ਗੱਲ ਕੀਤੀ ਅਤੇ ਜਦੋਂ ਪੱਤਰਕਾਰ ਨੇ ਰੰਧਾਵੇ ਤੋਂ ਜੇਲ੍ਹਾਂ ਦੀ ਅਜਿਹੀ ਦਿਸ਼ਾ ‘ਤੇ ਕ ਰਾ ਰੇ ਸਵਾਲ ਪੁੱਛੇ ਤਾਂ ਸੁਖਜਿੰਦਰ ਰੰਧਾਵੇ ਨੇ ਭੜਕ ਕੇ ਅਹੁਦੇ ਨੂੰ ਛੱਡਣ ਦੀ ਗੱਲ ਤੱਕ ਕਹਿ ਦਿੱਤੀ।