ਪਦਮਸ੍ਰੀ ਸਨਮਾਨ ਪਾਉਣ ਵਾਲੇ ਪੰਜਾਬ ਦੇ ਲੰਗਰ ਬਾਬਾ ਦੇ ਨਾਂਅ ਨਾਲ ਪ੍ਰਸਿੱਧ ਜਗਦੀਸ਼ ਲਾਲ ਆਹੂਜਾ ਸੈਂਕੜੇ ਗਰੀਬ ਮਰੀਜ਼ਾਂ ਨੂੰ ਹਰ ਦਿਨ ਚੰਡੀਗੜ੍ਹ ਵਿਖੇ ਪੀ.ਜੀ.ਆਈ. ਹਸਪਤਾਲ ਦੇ ਬਾਹਰ ਮੁਫਤ ਭੋਜਨ ਮੁਹੱਈਆ ਕਰਵਾਉਂਦੇ ਹਨ। ਉਨ੍ਹਾਂ 1980 'ਚ ਇਸ ਦੀ ਸ਼ੁਰੂਆਤ ਕੀਤੀ ਸੀ। ਮੁਹੰਮਦ ਸ਼ਰੀਫ਼ ਨੇ 25 ਸਾਲਾਂ ਤੋਂ ਫੈਜ਼ਾਬਾਦ ਤੇ ਆਲੇ ਦੁਆਲੇ ਦੇ ਇਲਾਕਿਆਂ 'ਚ 25000 ਤੋਂ ਜ਼ਿਆਦਾ ਲਾ ਸ਼ਾਂ ਦਾ ਸ ਸ ਕਾ ਰ ਕੀਤਾ। ਉਨ੍ਹਾਂ ਨੂੰ ਲੋਕ 'ਚਾਚਾ ਸ਼ਰੀਫ਼' ਦੇ ਨਾਂਅ ਨਾਲ ਵੀ ਪੁਕਾਰਦੇ ਹਨ। ਤੁਲਸੀ ਗੌੜਾ ਨੂੰ ਅਨਪੜ੍ਹ ਹੋਣ ਦੇ ਬਾਅਦ ਵੀ ਪੌਦੇ-ਜੜ੍ਹੀ ਬੂਟੀਆਂ ਦੀ ਜਾਣਕਾਰੀ ਸੀ।
ਉਨ੍ਹਾਂ 60 ਸਾਲਾਂ 'ਚ ਹਜ਼ਾਰਾਂ ਬੂਟੇ ਲਗਾਏ।ਬੀਤੇ 15 ਸਾਲਾਂ ਤੋਂ ਹਰ ਦਿਨ ਆਹੂਜਾ 2 ਹਜ਼ਾਰ ਲੋਕਾਂ ਨੂੰ ਮੁਫ਼ਤ ਭੋਜਨ ਕਰਵਾ ਰਹੇ ਹਨ। ਸਮਾਜਿਕ ਕਾਰਕੁਨ ਅਬਦੁਲ ਜੱਬਾਰ ਨੇ 1984 'ਚ ਹੋਏ ਭੁਪਾਲ ਗੈਸ ਕਾਂ ਡ ਦੇ ਬਾਅਦ 'ਭੁਪਾਲ ਗੈਸ ਪੀ ੜ ਤ ਮਹਿਲਾ ਉਦਯੋਗ ਸੰਗਠਨ' ਦੀ ਸਥਾਪਨਾ ਕੀਤੀ। ਇਸ ਸੰਗਠਨ ਨੇ 2300 ਗੈਸ ਪੀ ੜ ਤ ਔਰਤਾਂ ਨੂੰ ਆਤਮਨਿਰਭਰ ਬਣਾਉਣ ਲਈ 35 ਸਾਲ ਤੱਕ ਕੰਮ ਕੀਤਾ।