ਨਵਜੋਤ ਸਿੱਧੂ ਨੇ ਪਾਈ ਯਾਰੀ 'ਚ ਫਿੱਕ! ਬਾਦਲਾਂ ਨੂੰ ਚੜ੍ਹਿਆ ਵਿਆਹ ਜਿੰਨਾ ਚਾਅ

Tags

ਸਾਬਕਾ ਚੇਅਰਮੈਨ ਜੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਅੱਜ ਗੁਰਦੁਆਰਾ ਯਾਦਗਾਰ ਭਾਈ ਮਨੀ ਸਿੰਘ ਲੌਂਗੋਵਾਲ ਵਿਖੇ ਲੌਂਗੋਵਾਲ ਇਲਾਕੇ ਦੇ ਵਰਕਰਾਂ ਨੇ ਵਿਸ਼ਾਲ ਇਕੱਠ ਕਰ ਕੇ ਪਰਮਿੰਦਰ ਸਿੰਘ ਢੀਂਡਸਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਉਨ੍ਹਾਂ ਦਾ ਮਿਸ਼ਨ ਸ਼੍ਰੋਮਣੀ ਅਕਾਲੀ ਦਲ ਦੀ ਸ਼ਾਨ ਨੂੰ ਬਹਾਲ ਕਰਨਾ ਹੈ, ਜਿਹੜੀ ਸੋਚ ਅਤੇ ਸਿਧਾਂਤਾਂ ਨੂੰ ਉਹ ਲੈ ਕੇ ਚੱਲੇ ਹਨ ਸੱਤਾ ਦੀ ਲਾ ਲ ਸਾ ਤੋਂ ਉੱਪਰ ਉੱਠ ਕੇ ਉਸ 'ਤੇ ਉਹ ਹਰ ਹੀਲੇ ਪਹਿਰਾ ਦੇਣਗੇ।ਖਚਾਖਚ ਭਰੇ ਸ਼ੈੱਡ ਹੇਠ ਪਹੁੰਚੇ ਲੋਕਾਂ ਨੂੰ ਸੰਬੋਧਨ ਕਰਦਿਆਂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ

ਅਨੇਕਾਂ ਕੁ ਰਬਾ ਨੀ ਆਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ 'ਚ ਪੈਦਾ ਹੋਈ ਭਰੋਸੇਯੋਗਤਾ ਅਤੇ ਸਿਧਾਂਤ ਹੁਣ ਪਾਰਟੀ 'ਚੋਂ ਗ਼ਾਇਬ ਹੋ ਚੁੱਕੇ ਹਨ। ਸ. ਸੁਖਦੇਵ ਸਿੰਘ ਢੀਂਡਸਾ ਪਾਰਟੀ 'ਚ ਪੈਦਾ ਹੋਏ ਨਿਘਾਰ ਦੇ ਖ਼ਿ ਲਾ ਫ਼ ਇੱਕੋ ਦਿਨ ਉੱਠ ਕੇ ਵਿਰੋਧ 'ਚ ਨਹੀਂ ਆਏ, ਸਗੋਂ ਬੇ ਅ ਦ ਬੀ ਦੀਆਂ ਘਟਨਾਵਾਂ ਤੋਂ ਬਾਅਦ 2015 ਤੋਂ ਲੈ ਕੇ ਅੰਤ ਤੱਕ ਉਨ੍ਹਾਂ ਨੇ ਪਾਰਟੀ ਦੇ ਅੰਦਰ ਰਹਿ ਕੇ ਗ਼ ਲ ਤ ਨੀਤੀਆਂ ਦਾ ਵਿ ਰੋ ਧ ਕੀਤਾ।