ਕਰਤਾਰਪੁਰ ਕੋਰੀਡੋਰ ਤੋਂ ਬਾਅਦ ਅੱਜ ਫਿਰ ਵਿਖੇ ਨਵਜੋਤ ਸਿੱਧੂ

Tags

ਨਵਜੋਤ ਸਿੰਘ ਸਿੱਧੂ ਅਗਸਤ 2018 ਵਿਚ ਆਪਣੇ ਦੋਸਤ ਇਮਰਾਨ ਖਾਨ ਨੇ ਸਹੁੰ ਚੁੱਕ ਸਮਾਗਮ ‘ਚ ਸ਼ਰੀਕ ਹੋਣ ਲਈ ਪਾਕਿਸਤਾਨ ਗਏ ਸਨ। ਇਸ ਦੌਰਾਨ ਸਿੱਧੂ ਨੇ ਪਾਕਿਸਤਾਨ ਫੇਰੀ ਨੂੰ ਨਿੱਜੀ ਦੌਰਾ ਦੱਸਿਆ ਸੀ ਪਰ ਹੁਣ RTI ਰਾਹੀਂ ਖੁਲਾਸਾ ਹੋਇਆ ਹੈ। ਦੱਸਣਯੋਗ ਹੈ ਕਿ ਜਦੋਂ ਨਵਜੋਤ ਸਿੰਘ ਮੰਤਰੀ ਦੇ ਅਹੁਦੇ ਉਤੇ ਸਨ। ਹੁਣ ਇਹ ਸਵਾਲ ਅਕਾਲੀ ਦਲ ਵੱਲੋਂ ਉਠਾਇਆ ਜਾ ਰਿਹਾ ਹੈ ਕਿ ਇਹ ਕਿਹੋ ਜਿਹਾ ਨਿੱਜੀ ਸਫ਼ਰ ਸੀ ਜਿਸ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਨਕਾਰ ਕਰਨ ਦੇ ਬਾਵਜੂਦ ਉਸ ਸਮੇਂ ਨਵਜੋਤ ਸਿੰਘ ਸਿੱਧੂ ਕੈਬਨਿਟ ਮੰਤਰੀ ਦੇ ਅਹੁਦੇ ‘ਤੇ ਚਲੇ ਗਏ ਅਤੇ ਬਦਲੇ ਵਿੱਚ ਪੰਜਾਬ ਸਰਕਾਰ ਰੋਜ਼ਾਨਾ ਭੱਤਾ, ਯਾਤਰਾ ਭੱਤਾ ਤੱਕ ਲੈ ਲਿਆ ਜੋ ਕਿ ਕੁਝ ਹਜ਼ਾਰਾਂ ਵਿਚ ਬਣਦਾ ਸੀ।

ਉਹ ਇਮਰਾਨ ਖਾਨ ਦੇ ਵਜੋਂ ਸਹੁੰ ਚੁੱਕ ਸਮਾਰੋਹ ਲਈ ਗਏ ਸਨ ਤਾਂ ਉਨ੍ਹਾਂ ਨੇ ਇਸ ਨੂੰ ਨਿਜੀ ਯਾਤਰਾ ਦੱਸ ਕੇ ਇਸ ਸਮੇਂ ਦੌਰਾਨ ਪੈਟਰੋਲ ਦਾ ਖਰਚਾ, ਡਰਾਈਵਰ ਦੀ ਤਨਖਾਹ ਅਤੇ ਆਪਣਾ ਰੋਜ਼ਾਨਾ ਭੱਤਾ ਅਤੇ ਯਾਤਰਾ ਭੱਤਾ ਯਾਤਰਾ ਦਾ ਕਲੇਮ ਪੰਜਾਬ ਸਰਕਾਰ ਤੋਂ ਲਿਆ ਸੀ।