ਜਿਸ ਨੇ ਜੌਨੀ ਜੌਨੀ ਯੈੱਸ ਪਾਪਾ ਵਾਲਾ ਬਾਬਾ ਨਹੀਂ ਦੇਖਿਆ, ਉਸ ਨੇ ਕੁਝ ਵੀ ਨਹੀਂ ਦੇਖਿਆ

ਸੋਸ਼ਲ ਮੀਡਿਆ ਤੇ ਕੁਜ ਦੀਨੇ ਪਹਿਲਾ ਬਾਬਾ ਰਵਿੰਦਰ ਸਿੰਘ ਜੋਨਿ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਅਕਸਰ ਵੀਡੀਓ ਜਿਹੜੀਆਂ ਵਿਰਲਾ ਹੁੰਦੀਆਂ ਨੇ ਲੋਕ ਥਲੇ ਜਦੋ ਕੁਮੈਂਟ ਕਰਦੇ ਨੇ ਤਾਂ ਕੀ ਵਾਰ ਲੋਕ ਜਿਹੜੇ ਨੇ ਆਪਣੀ ਮਰਯਾਦਾ ਵੀ ਟੱਪ ਜਾਂਦੇ ਨੇ ਹਰ ਇਨਸਾਨ ਦੇ ੨ ਹਰ ਚੀਜ ਦੇ ੨ ਪਹਿਲੂ ਨੇ ਓਰ ਦੋਹਾ ਪਹਿਲੂਆਂ ਨੂੰ ਸਮ੍ਜਣਾ ਬੜਾ ਲਾਜਮੀ ਹੈ ਲੋਕਾਂ ਨੇ ਕੁਮੈਂਟਾਂ ਦੇ ਵਿਚ ਬਹੁਤ ਗੱਲਾਂ ਕੀਤੀਆਂ ਨੇ ਤੇ ਅੱਜ ਸਾਡੇ ਨਾਲ ਬਾਬਾ ਰਵਿੰਦਰ ਸਿੰਘ ਜੋਨਿ ਜੀ ਮੌਜੂਦ ਨੇ ਗੱਲ ਬਤ ਕਰਦੇ ਹਾਂ ਕਿ ਓਹਨਾ ਦਾ ਕਿ ਪੱਖ ਹੈ ਲੋਕਾਂ ਨੇ ਜੋ ਕੁਜ ਕਿਹਾ ਜੋ ਚਰਚਾ ਹੋ ਰਹੀ ਹੀ ਜੋ ਲੋਕ ਕਹਿ ਰਹੇ ਨੇ ..

ਐਂਕਰ ਨੂੰ ਜਦੋ ਬਾਬਾ ਜੋਨਿ ਨਾਲ ਗੱਲ ਕੀਤੀ ੨੫ ਸਾਲ ਤੋਂ ਤੁਸੀਂ ਕੀਰਤਨ ਕਰ ਰਹੇ ਓ ਬਾਬਾ ਜੋਨਿ ਤੋਂ ਹੁਣ ਲੋਕ ਨੀਲਾ ਕਹਿਣ ਲੱਗ ਪਾਈ ਨੇ ਬਾਬਾ ਨੇ ਕਿਹਾ ਵੈਸੇ ਤਾਂ ਨੀਲਾ ਕਹਿੰਦੇ ਪਾਰ ਅੱਜ ਪਿਲਾ ਪਾਇਆ ਅੱਜ ਨੀਲਾ ਨਾ ਕਹੋ ਅਜੇ ਪਿਲਾ ਕਹਿ ਲਵੋ ਬਸ ਕੋਈ ਨਹੀਂ ਜੀ ਦੁਨੀਆ ਨੇ ਦੁਨੀਆ ਦੇ ੨ ਪੱਖ ਹੁੰਦੇ ਨੇ ਇਕ ਬੰਦਾ ਕਹਿੰਦਾ ਮੈ ਮੰਨਦਾ ਇਕ ਬੰਦਾ ਕਹਿੰਦਾ ਮੈ ਨਹੀਂ ਮੰਦਾ ਪਰ ਜਿਹੜਾ ਬੰਦਾ ਮੰਦਾ ਮੈ ਉਸ ਬੰਦੇ ਨੂੰ ਵੀ ਨਹੀਂ ਮੰਦਾ ਤੇ ਆਊ ਲੈ ਚਲਦੇ ਆ ਜੋਨਿ ਬਾਬੇ ਦੀ ਖਾਨ ਇੰਟਰਵਿਓ ਵਾਲ ਇਹੋ ਜਿਹੇ ਸਵਾਲ ਕੀਤੇ ਐਂਕਰ ਨੇ ਤੁਸੀਂ ਕੁਜ ਕਹਿਣ ਜੋਗੇ ਨਹੀਂ ਰਹਿਣਾ ਬਾਕੀ ਦੇਖ ਕੇ ਜਰਾ ਇੰਟਰਵੀਊ