ਫੌਜੀ ਵੀਰ ਨੇ ਗੀਤ ਗਾ ਕੇ ਸਿਰਾ ਹੀ ਕਰਵਾ ਦਿੱਤਾ, ਟਾਈਮ ਕੱਢ ਕੇ ਜ਼ਰੂਰ ਸੁਣੋ

ਦੋ ਮਹੀਨੇ ਪਹਿਲਾਂ ਕਸ਼ਮੀਰ ਵਿੱਚ ਹਿਰਾਸਤ ਵਿੱਚ ਲਏ ਗਏ ਨੇਤਾਵਾਂ ਨੂੰ ਸਥਿਤੀ ਦੇ ਵਿਸ਼ਲੇਸ਼ਣ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਰਿਹਾਅ ਕੀਤਾ ਜਾਵੇਗਾ। ਨਿਊਜ਼ ਏਜੰਸੀ ਏ.ਐੱਨ.ਆਈ ਨੇ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਰਾਜਪਾਲ ਸੱਤਿਆਪਾਲ ਮਲਿਕ ਦੀ ਸਲਾਹਕਾਰ ਨੇ ਇਹ ਗੱਲ ਕਹੀ। ਜੰਮੂ ਵਿੱਚ ਸਿਆਸਤਦਾਨਾਂ ਨੂੰ ਹਿਰਾਸਤ ਵਿੱਚੋਂ ਰਿਹਾਅ ਕੀਤੇ ਜਾਣ ਤੋਂ ਬਾਅਦ ਕਸ਼ਮੀਰ ਦੇ ਨੇਤਾਵਾਂ ਦੀ ਰਿਹਾਈ ਬਾਰੇ ਪੁੱਛੇ ਗਏ ਪ੍ਰਸ਼ਨਾਂ ਦੇ ਜਵਾਬ ਵਿੱਚ ਜੰਮੂ ਕਸ਼ਮੀਰ ਦੇ ਰਾਜਪਾਲ ਦੇ ਸਲਾਹਕਾਰ ਫਾਰੂਕ ਖ਼ਾਨ ਨੇ ਕਿਹਾ ਕਿ ਹਾਂ, ਵਿਸ਼ਲੇਸ਼ਣ ਕਰਨ ਤੋਂ ਬਾਅਦ ਸਾਰਿਆਂ ਨੂੰ ਇੱਕ-ਇੱਕ ਕਰਕੇ ਰਿਹਾਅ ਕੀਤਾ ਜਾਵੇਗਾ।

ਪਾਕਿਸਤਾਨ ਨੂੰ ਸ਼ੀਸ਼ਾ ਦਿਖਾਉਂਦੀਆਂ ਕੁਝ ਤਸਵੀਰਾਂ ਕਸ਼ਮੀਰ ਦੇ ਸ਼੍ਰੀਨਗਰ ਤੋਂ ਸਾਹਮਣੇ ਆਈ ਹੈ। ਇਨ੍ਹਾਂ ਸੂਬਿਆਂ ਦੇ ਨੌਜਵਾਨਾਂ ਦਾ ਜੋਸ਼ ਦੇਖਣ ਤੋਂ ਹੀ ਬਣਦਾ ਹੈ। ਪਾਕਿ ਜਿਥੇ ਭਾਰਤ 'ਚ ਲੋਕਾਂ ਨੂੰ ਭੜਕਾਉਣਾ ਚਾਹੁੰਦਾ ਹੈ, ਅਫਵਾਹਾਂ ਫੈਲਾ ਰਿਹਾ ਹੈ, ਭਾਰਤ ਨੂੰ ਤੋੜਨ ਦਾ ਕੰਮ ਕਰ ਰਿਹਾ ਹੈ, ਉਥੇ ਦੇਸ਼ ਦੇ ਨੌਜਵਾਨਾਂ ਦੀ ਫੌਜ 'ਚ ਭਰਤੀ ਹੋਣ ਦੀ ਇਹ ਤਸਵੀਰ ਪਾਕਿਸਤਾਨ ਦੇ ਮੂੰਹ 'ਤੇ ਥੱਪੜ ਮਾਰ ਰਹੀ ਹੈ। ਨੌਜਵਾਨ ਫੌਜ 'ਚ ਭਰਤੀ ਲਈ ਭਾਰਤੀ ਸੈਨਾ ਵੱਲੋਂ ਕਰਵਾਈ ਗਈ ਰੈਲੀ 'ਚ ਪਹੁੰਚ ਰਹੇ ਹਨ।