ਇਸ ਇੰਸਪੈਕਟਰ ਦਾ ਸੱਚ ਸੁਣਕੇ ਅੱਖਾਂ ਹੰਝੂਆਂ ਨਾਲ ਭਰ ਜਾਣਗੀਆਂ

Tags

ਦਾਲਚੀਨੀ ‘ਚ ਮੌਜੂਦ ਕੰਪਾਉਂਡ ਕਈ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੀ ਹੈ। ਜੋ ਸਿਹਤ ਅਤੇ ਖੂਬਸੂਰਤੀ ਦੋਨਾਂ ਲਈ ਫਾਇਦੇਮੰਦ ਹੁੰਦੀ ਹੈ। ਦਾਲਚੀਨੀ ਆਪਣੇ ਆਪ ‘ਚ ਹੀ ਇੱਕ ਵਧੀਆ ਜੜੀ ਬੂਟੀ ਹੈ ਪਰ ਇਸਨੂੰ ਦੁੱਧ ਨਾਲ ਮਿਲਾਕੇ ਪੀਣਾ ਹੋਰ ਵੀ ਫਾਇਦੇਮੰਦ ਹੈ। ਦਾਲਚੀਨੀ ਵਾਲਾ ਦੁੱਧ ਕਈ ਬਿਮਾਰੀਆਂ ‘ਚ ਫਾਇਦੇਮੰਦ ਹੈ ਅਤੇ ਕਈ ਬਿਮਾਰੀਆਂ ਤੋਂ ਸੁਰੱਖਿਅਤ ਵੀ ਰੱਖਦਾ ਹੈ। ਭਾਰ ਘੱਟ ਕਰਨਾ ਹੋਵੇ ਜਾਂ ਸਰਦੀ-ਜ਼ੁਕਾਮ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇਨ੍ਹਾਂ ਸਭ ਲਈ ਦਾਲਚੀਨੀ ਬਹੁਤ ਹੀ ਫਾਇਦੇਮੰਦ ਹੁੰਦੀ ਹੈ।
ਦਾਲਚੀਨੀ ਦੀ ਵਰਤੋਂ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ ਇਸ ਨਾਲ ਸਰੀਰ ਕਈ ਬਿਮਾਰੀਆਂ ਤੋਂ ਦੂਰ ਰਹਿੰਦਾ ਹੈ। ਅੱਜ ਅਸੀਂ ਤੁਹਾਨੂੰ ਦਾਲਚੀਨੀ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਨ੍ਹਾਂ ਬਾਰੇ… ਕੈਂਸਰ ਦੇ ਰੋਗੀਆਂ ਲਈ ਦਾਲਚੀਨੀ ਲਾਭਦਾਇਕ ਹੁੰਦੀ ਹੈ। ਇਕ ਮਹੀਨਾ ਲਗਾਤਾਰ ਸ਼ਹਿਦ ਦੇ ਨਾਲ ਦਾਲਚੀਨੀ ਲੈਣ ਨਾਲ ਕੈਂਸਰ ਦੀ ਬੀਮਾਰੀ ਤੋਂ ਛੁਟਕਾਰਾ ਮਿਲ ਸਕਦਾ ਹੈ।ਮੋਟਾਪੇ ਤੋਂ ਛੁਟਕਾਰਾ ਪਾਉਣ ਲਈ ਚਾਹ ‘ਚ ਇਕ ਚੱਮਚ ਦਾਲਚੀਨੀ ਮਿਲਾ ਕੇ ਪੀਣ ਨਾਲ ਮੋਟਾਪਾ ਘੱਟ ਹੁੰਦਾ ਹੈ।ਕੋਲੈਸਟ੍ਰੋਲ ਘੱਟ ਕਰਨ ਲਈ ਅੱਧਾ ਲੀਟਰ ਕੋਸੇ ਪਾਣੀ ‘ਚ ਦੋ ਚਮਚ ਦਾਲਚੀਨੀ ਅਤੇ ਦੋ ਚਮਚ ਸ਼ਹਿਦ ਮਿਲਾ ਕੇ ਪੀਣਾ ਚਾਹੀਦਾ ਹੈ।

ਦਿਨ ‘ਚ ਤਿੰਨ ਵਾਰ ਲੈਣ ਨਾਲ ਫਾਇਦਾ ਹੁੰਦਾ ਹੈ।ਜੇਕਰ ਤੁਹਾਨੂੰ ਘੱਟ ਸੁਣਾਈ ਦਿੰਦਾ ਹੈ ਤਾਂ ਦਾਲਚੀਨੀ ਦਾ ਤੇਲ ਕੰਨਾਂ ‘ਚ ਪਾਉਣ ਨਾਲ ਸੁਨਣ ਦੀ ਸਮਰੱਥਾ ਵਧਦੀ ਹੈ।ਦਾਲਚੀਨੀ ਅਤੇ ਨਿੰਬੂ ਦੇ ਰਸ ਨੂੰ ਮਿਲਾ ਕੇ ਚਿਹਰੇ ‘ਤੇ ਲਗਾਉਣ ਨਾਲ ਮੁਹਾਸੇ ਅਤੇ ਬਲੈਕ ਹੈਡਸ ਤੋਂ ਛੁਟਕਾਰਾ ਮਿਲਦਾ ਹੈ, ਸ਼ਹਿਦ ਦੇ ਨਾਲ ਦਾਲਚੀਨੀ ਖਾਣ ਨਾਲ ਉਲਟੀ ਅਤੇ ਦਸਤ ‘ਤੋਂ ਅਰਾਮ ਮਿਲਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਦਾਲਚੀਨੀ ਸਰੀਰ ‘ਚ ਫਰੀ ਰੇਡਿਕਲਸ ਦੀ ਵਜ੍ਹਾ ਨਾਲ ਹੋਣ ਵਾਲੇ ਨੁਕਸਾਨ ਨੂੰ ਰੋਕਣ ਵਿੱਚ ਮਦਦ ਕਰਦੀ ਹੈ। ਇਸ ‘ਚ ਪਾਲੀਫੇਨਾਲਸ ਨਾਮ ਦਾ ਪਾਵਰਫੁੱਲ ਐਂਟੀ-ਆਕਸੀਡੈਂਟ ਪਾਇਆ ਜਾਂਦਾ ਹੈ। ਜੋ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਰੋਕਣ ‘ਚ ਮਦਦਗਾਰ ਹੁੰਦੀ ਹੈ। ਇਸ ਦੇ ਨਾਲ ਦੰਦਾਂ ‘ਚ ਬੈਕਟੀਰੀਆ ਤੋਂ ਸੁਰੱਖਿਆ ਦਵਾਉਣ ‘ਚ ਵੀ ਦਾਲਚੀਨੀ ਬੇਹੱਦ ਅਸਰਦਾਰ ਹੈ।