ਰਾਤੋ ਰਾਤ ਬੱਚੇ ਦੇ ਉੱਗ ਆਇਆ ਸੱਪ ਵਰਗਾ ਇਹ ਅੰਗ

Tags

ਕੀ ਹੋਵੇਗਾ ਜਦ ਰਾਤੋ-ਰਾਤ ਤੁਹਾਡੇ ਬੱਚੇ ਦੇ ਅਜੀਬ ਜਿਹੀ ਚੀਜ਼ ਉੱਗ ਆਵੇ ਤੇ ਤੁਹਾਨੂੰ ਉਸ ਨੂੰ ਦੇਖ ਕੇ ਵੀ ਡਰ ਲੱਗੇ। ਜੀ ਹਾਂ, ਇੱਕ ਗਿਆਰਾਂ ਮਹੀਨੇ ਦੇ ਬੱਚੇ ਨਾਲ ਕੁਝ ਅਜਿਹਾ ਹੀ ਹੋਇਆ। ਦਰਅਸਲ, ਇਸ ਗਿਆਰਾਂ ਮਹੀਨੇ ਦੇ ਬੱਚੇ ਨੂੰ ਰਾਤ ਭਰ ਵਿੱਚ ਸੱਪ ਦੇ ਦੰਦ ਵਰਗਾ ਦਿੱਸਣ ਵਾਲਾ ਦੰਦ ਉੱਗ ਆਇਆ। ਇਹ ਮਾਮਲਾ ਸਿਰਫ ਬੱਚੇ ਦੀ ਮਾਂ ਲਈ ਹੈਰਾਨ ਕਰਨ ਵਾਲਾ ਨਹੀਂ ਸੀ, ਬਲਕਿ ਇਸ ਨੇ ਤਾਂ ਡਾਕਟਰਾਂ ਨੂੰ ਵੀ ਚੱਕਰਾਂ ਵਿੱਚ ਪਾ ਦਿੱਤਾ।

ਇਸ ਬੱਚੇ ਦਾ ਨਾਂ ਆਸਕਰ ਓ ਬ੍ਰਾਇਨ ਹੈ ਜੋ ਦ੍ਰੋਗੇਢਾ ਟਾਪੂ ਦਾ ਰਹਿਣ ਵਾਲਾ ਹੈ। ਇਸ ਦੀ ਮਾਂ ਤਾਰਾ ਵੀ ਉਸ ਸਮੇਂ ਹੈਰਾਨ ਰਹਿ ਗਈ, ਉਦੋਂ ਰੁਟੀਨ ਚੈਕਅੱਪ ਦੌਰਾਨ ਸਾਹਮਣੇ ਆਇਆ ਕਿ ਬੱਚੇ ਦੇ ਅਜਿਹਾ ਤਿੱਖਾ ਦੰਦ ਨਿਕਲ ਆਇਆ ਹੈ।
ਹਾਲਾਂਕਿ, ਉਸੇ ਦਿਨ ਆਸਕਰ ਸਾਰਾ ਦਿਨ ਰੋਂਦਾ ਰਿਹਾ ਤਾਂ ਜਾ ਤਾਰਾ, ਆਸਕਰ ਨੂੰ ਡਾਕਟਰ ਕੋਲ ਲੈ ਕੇ ਗਈ।ਅਜਿਹੇ ਹਾਲਤ ਵਿੱਚ ਡਾਕਟਰ ਨੇ ਕਾਫੀ ਵਿਚਾਰ-ਵਟਾਂਦਰਾ ਕੀਤਾ ਕਿ ਛੋਟੇ ਬੱਚੇ ਦਾ ਇਲਾਜ ਕਿਵੇਂ ਕੀਤਾ ਜਾਵੇ। ਇਸ ਤੋਂ ਬਾਅਦ ਤਾਰਾ ਆਪਣੇ ਬੱਚੇ ਨੂੰ ਕਿਸੇ ਹੋਰ ਹਸਪਤਾਲ ਲੈਕੇ ਗਈ।
ਉੱਥੇ ਜਾ ਕੇ ਡਾਕਟਰਾਂ ਨੇ ਉਸ ਦਾ ਦੰਦ ਹਟਾ ਦਿੱਤਾ। ਹੁਣ ਬੱਚਾ ਠੀਕ ਹੈ ਤੇ ਉਸ ਦਾ ਦੰਦ ਵੀ ਕੋਈ ਤਕਲੀਫ਼ ਨਹੀਂ ਕਰਦਾ।ਅਜਿਹੇ ਹਾਲਤ ਵਿੱਚ ਡਾਕਟਰ ਨੇ ਕਾਫੀ ਵਿਚਾਰ-ਵਟਾਂਦਰਾ ਕੀਤਾ ਕਿ ਛੋਟੇ ਬੱਚੇ ਦਾ ਇਲਾਜ ਕਿਵੇਂ ਕੀਤਾ ਜਾਵੇ। ਇਸ ਤੋਂ ਬਾਅਦ ਤਾਰਾ ਆਪਣੇ ਬੱਚੇ ਨੂੰ ਕਿਸੇ ਹੋਰ ਹਸਪਤਾਲ ਲੈਕੇ ਗਈ। ਉੱਥੇ ਜਾ ਕੇ ਡਾਕਟਰਾਂ ਨੇ ਉਸ ਦਾ ਦੰਦ ਹਟਾ ਦਿੱਤਾ। ਹੁਣ ਬੱਚਾ ਠੀਕ ਹੈ ਤੇ ਉਸ ਦਾ ਦੰਦ ਵੀ ਕੋਈ ਤਕਲੀਫ਼ ਨਹੀਂ ਕਰਦਾ।