ਅਮਨਦੀਪ ਕੋਟਕਪੂਰਾ ਨੇ ਮੁੰਡੇ ਦੀ ਪੂਰੀ ਚੈਟ ਕਰ ਦਿੱਤੀ ਵਾਇਰਲ

Tags

ਦੱਸ ਦਈਏ ਕਿ ਸ਼ੋਸ਼ਲ ਵੀਡੀਓ ਤੇ ਇੱਕ ਵੀਡਿਓ ਵਾਇਰਲ ਹੋ ਰਹੀ ਹੈ ਜੋ ਸਮਾਜ ਸੇਵੀ ਬੀਬੀ ਅਮਨਦੀਪ ਕੌਰ ਕੋਟਕਪੂਰਾ ਦੀ ਆ ਜਾਣਕਾਰੀ ਅਨੁਸਾਰ ਉਨ੍ਹਾਂ ਕੋਈ ਬੰਦਾ ਪ੍ਰੋਪੋਜ ਕਰਦਾ ਵਿਆਹ ਸੀ ਇਸਤੋਂ ਬਾਅਦ ਉਨ੍ਹਾਂ ਨੇ ਉਨ੍ਹਾਂ ਦੀ ਵੀਡਿਉ ਬਣਾ ਕੇ ਚੰਗੀ ਤਰ੍ਹਾਂ ਜਲੂਸ ਕੱਢਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਅਮਨਦੀਪ ਕੌਰ ਕੋਟਕਪੂਰਾ ਨੂੰ ਅਜਿਹੇ ਸਿਰਫਿਰੇ ਆਸ਼ਕਾਂ ਦੇ ਮੈਸੇਜ ਕਾਲ ਆਉਦੇ ਰਹਿੰਦੇ ਹਨ ਜਿਸ ਤੇ ਉਨ੍ਹਾਂ ਨੇ ਸਮੇ ਸਿਰ ਖੁਲਾਸੇ ਤੇ ਆਪਣਾ ਪੱਖ ਲੋਕਾਂ ਸਾਹਮਣੇ ਕੀਤਾ ਹੈ।

ਦੱਸ ਦਈਏ ਕਿ ਅਮਨਦੀਪ ਕੌਰ ਕੋਟਕਪੂਰਾ ਇੱਕ ਸੰਸਥਾ ਚਲਾ ਰਹੀ ਹੈ ਜਿਸ ਚ ਉਨ੍ਹਾਂ ਲੋੜਵੰਦ ਬੱਚਿਆਂ ਨੂੰ ਮੁਫਤ ਸਿੱਖਿਆ ਦੇ ਰਹੀ ਹੈ ਜੋ ਬੱਚੇ ਸਕੂਲ ਨਹੀਂ ਜਾ ਸਕਦੇ ਉਨ੍ਹਾਂ ਲਈ ਇਹ ਕੁੜੀ ਸਹਾਰਾ ਬਣੀ ਹੈ ਤੇ ਨੂੰ ਕੱਪੜੇ ਵੀ ਗਿਫਟ ਕਰਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।