ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਬਹੁਤ ਹੀ ਜ਼ਿਆਦਾ ਹੈਰਾਨੀ ਹੁੰਦੀ ਅਤੇ ਕੁਝ ਅਜਿਹੀਆਂ ਵੀ ਵੀਡੀਓ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਖੁਸ਼ੀ ਮਿਲਦੀ ਹੈ ਇੱਕ ਵੀਡੀਓ ਬਹੁਤ ਹੀ ਜਿਆਦਾ ਵਾਇਰਲ ਹੋ ਰਹੀ ਹੈ, ਅੱਜ ਦੀ ਇਸ ਵੀਡੀਓ ਦੇ ਵਿਚ ਸੁਣਿਆ ਜਾ ਸਕਦਾ ਹੈ ਕੇ ਇਕ ਵੀਰ ਦੇ ਵਲੋਂ ਕਿਹਾ ਗਿਆ ਹੈ ਕੇ ਚੋਰਾਂ ਦੇ ਵਲੋਂ ਟ੍ਰੈਕਟਰ ਦੇ ਟਾਇਰ ਉਤਾਰ ਕੇ ਲੈ ਗਏ ਹਨ। ਚੋਰਾਂ ਦੇ ਹੋਂਸਲੇ ਬੁਲੰਦ ਹੋ ਚੁਕੇ ਹਨ ਅਤੇ ਉਹਨਾਂ ਨੂੰ ਕਿਸੇ ਦਾ ਵੀ ਕੋਈ ਕੌਫ ਨਹੀਂ ਹੈ , ਉਹ ਕਿਸੇ ਦੇ ਕੋਲੋਂ ਨਹੀਂ ਡਰਦੇ ਹਨ। ਕਿਸਾਨ ਦੇ ਵਲੋਂ ਵੀਡੀਓ ਬਣ ਕੇ
ਸੋਸ਼ਲ ਮੀਡਿਆ ਤੇ ਪਾਈ ਗਈ ਹੈ , ਉਸਦੇ ਵਲੋਂ ਭਾਵੁਕ ਹੋਕੇ ਵੀਡੀਓ ਬਣਾਈ ਗਈ ਹੈ। ਸਾਰਿਆਂ ਨੂੰ ਚਾਹੀਦਾ ਹੈ ਕੇ ਸਾਨੂੰ ਚੋਰੀ ਨਹੀਂ ਕਰਨੀ ਚਾਹੀਦੀ , ਤਾ ਜੋ ਕਿਸੇ ਦਾ ਕੋਈ ਵੱਡਾ ਨੁਕਸਾਨ ਨਾ ਹੋਵੇ , ਜਦੋ ਕਿਸੇ ਬੰਦੇ ਦਾ ਸਮਾਨ ਚੋਰੀ ਹੁੰਦਾ ਹੈ ਤਾ ਉਸਦੇ ਕੀ ਬੀਤਦੀ ਹੈ ਉਹ ਸਿਰਫ ਓਹੀ ਜਾਣਦਾ ਹੁੰਦਾ ਹੈ ਬਾਕੀ ਰਹਿੰਦੀ ਜਾਣਕਾਰੀ ਵੀਡੀਓ ਦੇ ਵਿਚ ਦੇਖ ਸਕਦੇ ਹੋ