ਕਾਂਗਰਸੀ ਵਿਧਾਇਕ ਦੀ ਆਈ ਮਾੜੀ ਖ਼ਬਰ ! ਹੁਣੇ-ਹੁਣੇ ਵਾਪਰਿਆ ਭਾਣਾ!

Tags

ਜਲੰਧਰ ਵੈਸਟ ਤੋਂ ਕਾਂਗਰਸੀ MLA ਸੁਸ਼ੀਲ ਰਿੰਕੂ ਦੀ ਕਾਰ ਨਵਾਂ ਸ਼ਹਿਰ ਦੇ ਜਾਡਲਾ ਨੇੜੇ ਦੁ-ਰ-ਘਾ-ਟ-ਨਾ ਦਾ ਸ਼ਿ-ਕਾ-ਰ ਹੋ ਗਈ। ਰਿੰਕੂ ਇਸ ਕਾਰ 'ਚ ਸਵਾਰ ਸੀ ਅਤੇ ਜਲੰਧਰ ਤੋਂ ਚੰਡੀਗੜ੍ਹ ਜਾ ਰਹੇ ਸੀ। ਜਲੰਧਰ ਦੇ ਹੋਰ MLA, ਹਰਦੇਵ ਲਾਡੀ ਅਤੇ ਪ੍ਰਗਟ ਸਿੰਘ ਵੀ ਰਿੰਕੂ ਦੇ ਨਾਲ ਆਪਣੀਆਂ ਗੱਡੀਆਂ 'ਚ ਚੰਡੀਗੜ੍ਹ ਜਾ ਰਹੇ ਸੀ।ਜਾਣਕਾਰੀ ਮੁਤਾਬਿਕ ਰਿੰਕੂ ਨੂੰ ਹਲਕੀਆਂ ਸੱ-ਟਾਂ ਵੱਜੀਆਂ ਹਨ ਅਤੇ ਉਨ੍ਹਾਂ ਨੂੰ ਨੇੜਲੇ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਰਿੰਕੂ ਦੇ ਗਨਮੈਨ ਅਤੇ ਡਰਾਇਵਰ ਨੂੰ ਵੀ ਇਲਾਜ ਦੇ ਲਈ ਹਸਪਤਾਲ 'ਚ ਭਰਤੀ ਕੀਤਾ ਗਿਆ ਹੈ।