ਨਵਜੋਤ ਸਿੱਧੂ ਨੇ ਮਾਰਿਆ ਮੋਦੀ ਨੂੰ ਲ-ਲ-ਕਾ-ਰਾ, ਕਰਤਾ ਵੱਡਾ ਐਲਾਨ, ਪੂਰਾ ਪੰਜਾਬ ਹੋਇਆ ਸਿੱਧੂ ਦੇ ਆਲੇ-ਦੁਆਲੇ

Tags

ਲੰਬੇ ਸਮੇਂ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਮੁੜ ਸਰਗਰਮ ਹੋ ਗਏ ਹਨ। ਅੱਜ ਉਨ੍ਹਾਂ ਵਲੋਂ ਕੇਂਦਰ ਵਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਦੇ ਵਿਰੋਧ 'ਚ ਅੰਮ੍ਰਿਤਸਰ ਦੇ ਭੰਡਾਰੀ ਵਿਖੇ ਵੱਡਾ ਰੋ-ਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਮੌਕੇ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਹੈ, ਮੈਂ ਵਜੂਦ ਦੀ ਗੱਲ ਕਰਨ ਆਇਆ ਹਾਂ, ਨਾ ਕਿ ਕਿਸੇ ਪਾਰਟੀ ਦੀ ਗੱਲ ਕਰਨ ਲਈ ਆਇਆ ਹੈ। ਇਹ ਬਿੱਲ ਰੱਦ ਹੋਣੇ ਚਾਹੀਦੇ ਹਨ।

ਇਸ ਰੋ-ਸ ਪ੍ਰਦਰਸ਼ਨ 'ਚ ਵੱਡੀ ਗਿਣਤੀ 'ਚ ਸਿੱਧੂ ਦੇ ਸਮਰਥਕ ਪਹੁੰਚ ਗਏ ਹਨ ਅਤੇ ਉਨ੍ਹਾਂ ਵਲੋਂ ਕਾ-ਲੀ-ਆਂ ਝੰਡੀਆਂ ਦਿਖਾ ਕੇ ਜੰਮ ਕੇ ਕੇਂਦਰ ਸਰਕਾਰ ਵਿ-ਰੁੱ-ਧ ਨਾ-ਅ-ਰੇ-ਬਾ-ਜ਼ੀ ਕੀਤੀ ਜਾ ਰਹੀ ਹੈ। ਇਸ ਮੌਕੇ ਨਵਜੋਤ ਸਿੰਘ ਸਿੱਧੂ ਵੱਲੋਂ ਟਰੈਕਟਰ 'ਤੇ ਬੈਠ ਹੱਥਾਂ 'ਚ ਤਖਤੀਆਂ ਫੜ੍ਹ ਕੇਂਦਰ ਸਰਕਾਰ ਦਾ ਵਿ-ਰੋ-ਧ ਕੀਤਾ ਜਾ ਰਿਹਾ ਹੈ। ਬੀਤੇ ਦਿਨੀਂ ਸਿੱਧੂ ਨੇ ਆਪਣੇ ਟਵਿਟਰ ਅਕਾਊਂਟ 'ਤੇ ਟਵੀਟ ਕਰ ਸਰਕਾਰ 'ਤੇ ਨਿ-ਸ਼ਾ-ਨਾ ਵਿੰਨ੍ਹਿਆ ਸੀ ਤੇ ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਨੂੰ ਕਾ-ਲਾ ਕਾਨੂੰਨ ਦੱਸਿਆ ਹੈ।