ਮੁੱਖ ਮੰਤਰੀ ਕੈਪਟਨ ਹੋਏ ਲਾਈਵ,ਕੀਤਾ ਵੱਡਾ ਐਲਾਨ !

Tags

ਕੈਪਟਨ ਅਮਰਿੰਦਰ ਹਰ ਹਫਤੇ ਫੇਸਬੁੱਕ ਤੇ ਲਾਈਵ ਹੁੰਦੇ ਹਨ ਅਤੇ ਕੋਰੋਨਾ ਦੇ ਮੁੱਦੇ ਤੇ ਬੋਲਦੇ ਹਨ, ਪਰ ਇਸ ਵਾਰ ਉਨ੍ਹਾਂ ਦਾ ਮੁੱਖ ਮੁੱਦਾ ਜ਼ ਹਿ ਰੀ ਲੀ ਸ਼ ਰਾ ਬ ਦਾ ਰਿਹਾ। ਕੋਰੋਨਾਵਾਇਰਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਦਾ ਇਹ ਹੁਣ ਤੱਕ ਦਾ ਪਹਿਲਾ ਅਨ-ਗਰਾਊਂਡ ਦੌਰਾ ਹੈ। ਤਰਨ ਤਾਰਨ ਪਹੁੰਚੇ ਕੈਪਟਨ ਨੇ ਕਿਹਾ ਕਿ ਇਸ ਮਾਮਲੇ ਦੀ ਪੁਖਤਾ ਜਾਂਚ ਹੋਵੇਗੀ ਤੇ ਜੋ ਵੀ ਦੋ ਸ਼ੀ ਹੋਵੇਗਾ, ਉਹ ਬਚ ਨਹੀਂ ਸਕੇਗਾ।

ਪੰਜਾਬ 'ਚ ਜ਼-ਹਿ-ਰੀ-ਲੀ ਸ਼-ਰਾ-ਬ ਨਾਲ ਮ-ਰ-ਨ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਵੰਡਾਉਣ ਲਈ ਕੈਪਟਨ ਅਮਰਿੰਦਰ ਸਿੰਘ ਤਰਨ ਤਾਰਨ ਪਹੁੰਚੇ। ਕੈਪਟਨ ਨੇ ਵੀਰਵਾਰ ਸ਼ਾਮ ਮ੍ਰਿ-ਤ-ਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਨ ਦਾ ਐਲਾਨ ਕੀਤਾ ਸੀ।ਦਰਅਸਲ ਵਿਰੋਧੀ ਧਿਰਾਂ ਵੱਲੋਂ ਅਲੋਚਨਾ ਹੋਣ ਮਗਰੋਂ ਕੈਪਟਨ ਨੇ ਇਹ ਫੈਸਲਾ ਲਿਆ। ਇਸ ਤੋਂ ਪਹਿਲਾਂ ਲਗਾਤਾਰ ਸਵਾਲ ਚੁੱਕੇ ਜਾ ਰਹੇ ਸੀ ਕਿ ਆਖਰ ਮੁੱਖ ਮੰਤਰੀ ਪੀੜਤ ਪਰਿਵਾਰਾਂ ਦਾ ਹਾਲ ਜਾਣਨ ਕਿਉਂ ਨਹੀਂ ਪਹੁੰਚੇ।