ਪੁਲਿਸ ਦੀ ਵੱਡੀ ਕਾਰਵਾਈ,ਲਭ ਲਿਆ ਸੱਚ, ਲੱਗ ਗਿਆ ਪਤਾ ਸਪਲਾਈ ਦਾ

Tags

ਪੰਜਾਬ 'ਚ ਜ਼ ਹਿ ਰੀ ਲੀ ਸ਼-ਰਾ-ਬ ਨਾਲ ਹੋਈਆਂ ਮੌ-ਤਾਂ ਤੋਂ ਬਾਅਦ ਨ- ਜ਼ਾ-ਇ-ਜ਼ ਸ਼-ਰਾ-ਬ ਦੇ ਧੰ-ਦੇ 'ਤੇ ਨਕੇਲ ਕੱਸੀ ਜਾ ਰਹੀ ਹੈ। ਅਜਿਹੇ 'ਚ ਆਬਕਾਰੀ ਵਿਭਾਗ ਨੇ ਡੇਰਾ ਬੱਸੀ ਤੋਂ 27,600 ਲੀਟਰ ਨਾਜਾਇਜ਼ ਸਪਿਰਟ ਬਰਾਮਦ ਕੀਤੀ ਹੈ। ਇਸ ਦੌਰਾਨ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਸਪਿਰਟ 200 ਲੀਟਰ ਪ੍ਰਤੀ ਸਮਰੱਥਾ ਵਾਲੇ 138 ਡਰੰਮਾਂ ਵਿੱਚ ਸਟੋਰ ਕਰ ਕੇ ਰੱਖੀ ਗਈ ਸੀ। ਇਹ ਖੇਪ ਮੋਹਾਲੀ ਜ਼ਿਲ੍ਹੇ ਦੀ ਤਹਿਸੀਲ ਡੇਰਾ ਬੱਸੀ ਦੇ ਪਿੰਡ ਦੇਵੀ ਨਗਰ ਤੋਂ ਬ-ਰਾ-ਮ-ਦ ਕੀਤੀ ਗਈ ਹੈ।

ਵਿਭਾਗ ਵੱਲੋਂ ਰਸਾਇਣ ਯੁਕਤ ਨ-ਜਾ-ਇ-ਜ਼ ਸਪਿਰਟ ਦੀ ਇਹ ਹੁਣ ਤਕ ਦੀ ਸਭ ਤੋਂ ਵੱਡੀ ਮਾਤਰਾ ਹੈ। ਆਬਕਾਰੀ ਤੇ ਕਰ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਦੀ ਮੋਹਾਲੀ ਤੋਂ ਵਿਸ਼ੇਸ਼ ਟੀਮ ਨੇ ਤਿੰਨ ਥਾਵਾਂ ਤੋਂ 27,600 ਲੀਟਰ ਰਸਾਇਣ ਯੁਕਤ ਨਜਾਇਜ਼ ਸਪਿਰਟ ਦੀ ਵੱਡੀ ਖੇ-ਪ ਫੜਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਵਿਭਾਗ ਵੱਲੋਂ ਡੇਰਾ ਬੱਸੀ ਵਿਖੇ ਈ-68/69, ਫੋਕਲ ਪੁਆਂਇੰਟ 'ਚ ਸਥਿਤ ਮੈਸਰਜ਼ ਐਲੀਕੈਮ ਕੈਮੀਕਲਜ਼ ਗੁਦਾਮ 'ਚ ਛਾ-ਪੇ-ਮਾ-ਰੀ ਦੌਰਾਨ 82 ਡਰੰਮ ਸਪਿਰਟ ਬਰਾਮਦ ਕੀਤੀ ਹੈ।