ਬਾਲੀਵੁੱਡ ‘ਚ ਇੱਕ ਹੋਰ ਵੱਡੇ ਅਦਾਕਾਰ ਦੀ ਹੋਈ ਮੌ ਤ

Tags

ਨਿਰਦੇਸ਼ਕ ਨਿਸ਼ੀਕਾਂਤ ਕਾਮਤ, ਜੋ ਪਿਛਲੇ ਕਈ ਦਿਨਾਂ ਤੋਂ ਹਸਪਤਾਲ ਵਿੱਚ ਦਾਖਲ ਸੀ, ਉਨ੍ਹਾਂ ਦਾ ਦਿ-ਹਾਂ-ਤ ਹੋ ਗਿਆ। ਬਾਲੀਵੁੱਡ ਐਕਟਰ ਰਿਤੇਸ਼ ਦੇਸ਼ਮੁਖ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਕਿ ਨਿਸ਼ੀਕਾਂਤ ਦਾ ਦੇ-ਹਾਂ-ਤ ਹੋ ਗਿਆ ਹੈ। ਇਸ ਦੇ ਨਾਲ ਹੀ ਰਿਤੇਸ਼ ਨੇ ਉਨ੍ਹਾਂ ਦੀ ਆ-ਤ-ਮਿ-ਕ ਸ਼ਾਂਤੀ ਦੀ ਕਾਮਨਾ ਵੀ ਕੀਤੀ। ਦੱਸ ਦਈਏ ਕਿ ਕਾਮਤ ਨੇ ਅਜੈ ਦੇਵਗਨ ਤੇ ਤੱਬੂ ਸਟਾਰਰ ਫਿਲਮ 'ਦ੍ਰਿਸ਼ਯਮ', ਇਰਫਾਨ ਖ਼ਾਨ ਸਟਾਰਰ ਫਿਲਮ 'ਮਦਾਰੀ' ਦਾ ਨਿਰਦੇਸ਼ਨ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਜੌਨ ਅਬ੍ਰਾਹਿਮ ਦੀ 'ਫੋਰਸ' ਤੇ 'ਰੌਕੀ ਹੈਂਡਸਮ' ਵਰਗੀਆਂ ਫਿਲਮਾਂ ਬਣਾਈਆਂ।
ਦੱਸ ਦਈਏ ਕਿ ਹਸਪਤਾਲ ਨੇ ਨਿਸ਼ੀਕਾਂਤ ਕਾਮਤ ਬਾਰੇ ਹੈਲਥ ਬੁਲੇਟਿਨ ਜਾਰੀ ਕੀਤਾ ਸੀ। ਹਸਪਤਾਲ ਨੇ ਕਿਹਾ ਕਿ ਉਨ੍ਹਾਂ ਦੀ ਹਾਲਤ ਨਾ-ਜ਼ੁ-ਕ ਬਣੀ ਹੋਈ ਹੈ ਤੇ ਉਹ ਵੈਂਟੀਲੇਟਰ ‘ਤੇ ਹਨ। ਉਹ ਪਿਛਲੇ ਕਈ ਦਿਨਾਂ ਤੋਂ ਹਸਪਤਾਲ ਵਿੱਚ ਦਾਖਲ ਹੈ ਤੇ ਉਸ ਦੀ ਸਿ-ਹ-ਤ ਲਗਾਤਾਰ ਗੰ-ਭੀ-ਰ ਬਣੀ ਹੋਈ ਹੈ। ਨਿਸ਼ੀਕਾਂਤ ਕਾਮਤ ਇੱਕ ਬਿ-ਮਾ-ਰੀ ਤੋਂ ਪੀ-ੜ-ਤ ਹੈ ਜਿਸ ਨੂੰ ਲੀਵਰ ਸਿਰੋਸਿਸ ਕਿਹਾ ਜਾਂਦਾ ਹੈ। ਇਸ ਬਿਮਾਰੀ ਕਾਰਨ ਉਹ ਪਿਛਲੇ ਕਈ ਦਿਨਾਂ ਤੋਂ ਹਸਪਤਾਲ ਵਿੱਚ ਦਾਖਲ ਸੀ।