ਵੱਡੀ ਖ਼ਬਰ-ਕੋਰੋਨਾ ਦੇ ਨਾਲ ਕੈਬਨਿਟ ਮੰਤਰੀ ਦੀ ਹੋਈ ਮੌ ਤ

Tags

ਸਾਬਕਾ ਭਾਰਤੀ ਕ੍ਰਿਕਟਰ ਅਤੇ ਯੂਪੀ ਤੋਂ ਕੈਬਨਿਟ ਮੰਤਰੀ ਚੇਤਨ ਚੌਹਾਨ ਦਾ ਅੱਜ ਦਿ-ਹਾਂ-ਤ ਹੋ ਗਿਆ। ਉਹ ਗੁੜਗਾਉਂ ਦੇ ਮੇਦਾਂਤਾ ਹਸਪਤਾਲ ਵਿੱਚ ਦਾਖਲ ਸੀ। 11 ਜੁਲਾਈ ਨੂੰ ਚੇਤਨ ਚੌਹਾਨ ਕੋਰੋਨਾ ਨਾਲ ਪੌਜ਼ੇਟਿਵ ਟੈਸਟ ਕੀਤੇ ਗਏ ਸੀ।15 ਜੁਲਾਈ ਨੂੰ, ਉਨ੍ਹਾਂ ਨੂੰ ਲਖਨਾਉ ਦੇ ਪੀ ਜੀ ਆਈ ਤੋਂ ਗੁੜਗਾਉਂ ਦੇ ਮੇਦਾਂਤਾ ਹਸਪਤਾਲ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਸਾਬਕਾ ਟੈਸਟ ਸਲਾਮੀ ਬੱਲੇਬਾਜ਼ ਚੇਤਨ ਚੌਹਾਨ ਦੇ ਅਚਾਨਕ ਦਿ-ਹਾਂ-ਤ ‘ਤੇ ਦਿਲੀ ਹਮਦਰਦੀ ਦਾ ਪ੍ਰਗਟਾਵਾ ਕੀਤਾ।

ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ, ਪ੍ਰਧਾਨ ਮੰਤਰੀ ਨੇ ਮਰਹੂਮ ਚੌਹਾਨ ਨੂੰ ਇਕ ਸ਼ਾਨਦਾਰ ਕ੍ਰਿਕਟਰ ਅਤੇ ਮਿਹਨਤੀ ਰਾਜਨੀਤਕ ਨੇਤਾ ਕਿਹਾ ਜਿਸਨੇ ਉੱਤਰ ਪ੍ਰਦੇਸ਼ ਵਿਚ ਭਾਰਤੀ ਜਨਤਾ ਪਾਰਟੀ ਨੂੰ ਲੋਕ ਸੇਵਾ ਅਤੇ ਮਜਬੂਤ ਕਰਨ ਵਿੱਚ ਪ੍ਰਭਾਵਸ਼ਾਲੀ ਯੋਗਦਾਨ ਪਾਇਆ।
73 ਸਾਲ ਦੀ ਉਮਰ 'ਚ ਚੇਤਨ ਨੇ ਆਪਣੇ ਆਖਰੀ ਸਾਹ ਲਏ।ਉ ਨ੍ਹਾਂ ਨੂੰ ਕੱਲ੍ਹ ਸਿਹਤ ਵਿਗੜਣ ਤੇ ਵੈਂਟੀਲੇਟਰ ਤੇ ਸ਼ਿਫਟ ਕੀਤਾ ਗਿਆ ਸੀ। ਉਨ੍ਹਾਂ ਦੀ ਮੌ ਤ 'ਤੇ ਰਾਜ ਸੋਗ ਦਾ ਐਲਾਨ ਕੀਤਾ ਗਿਆ ਹੈ। ਰਾਜ ਸੋਗ ਦੇ ਨਾਲ ਅੰ-ਤਿ-ਮ ਸੰ-ਸ-ਕਾ-ਰ ਅਤੇ ਝੰਡਾ ਝੁ-ਕ-ਣ ਲਈ ਵੀ ਨਿਰਦੇਸ਼ ਜਾਰੀ ਕੀਤੇ ਗਏ ਹਨ। ਝੰਡਾ ਅੱਜ ਅਤੇ ਕੱਲ ਲਖਨਾਉ, ਅਮਰੋਹਾ, ਹਾਪੁਰ ਵਿੱਚ ਝੁਕਾਇਆ ਜਾਵੇਗਾ। ਚੇਤਨ ਚੌਹਾਨ ਦਾ ਅੰ-ਤਿ-ਮ ਸ-ਸ-ਕਾ-ਰ ਪੁਲਿਸ ਸਨਮਾਨਾਂ ਨਾਲ ਕੀਤਾ ਜਾਵੇਗਾ। ਕੱਲ੍ਹ, ਚੇਤਨ ਚੌਹਾਨ ਦਾ ਅੰ-ਤਿ-ਮ ਸੰ-ਸ-ਕਾ-ਰ ਹਾਪੁਰ ਦੇ ਗੜ੍ਹਮੁਕੇਸ਼ਵਰ ਵਿਖੇ ਹੋਵੇਗਾ।