ਸਾਬਕਾ ਵਿਧਾਇਕ ਜਰਨੈਲ ਸਿੰਘ ਦਾ ਕੇਜਰੀਵਾਲ ਨੂੰ ਠੋਕਵਾਂ ਜਵਾਬ, ਮਿੰਟਾਂ 'ਚ ਕਰਵਾਤੀ ਤਸੱਲੀ

Tags

ਆਮ ਆਦਮੀ ਪਾਰਟੀ 'ਚੋਂ ਹੋਈ ਮੁਅੱਤਲੀ ਤੋਂ ਬਾਅਦ ਸਾਬਕਾ ਵਿਧਾਇਕ ਜਰਨੈਲ ਸਿੰਘ ਨੇ ਆਪਣੀ ਹੀ ਪਾਰਟੀ 'ਤੇ ਨਿ-ਸ਼ਾ-ਨੇ ਸਾਧੇ ਅਤੇ ਆਪਣਾ ਪੱਖ ਨਾ ਸੁਣਨ ਦਾ ਇ-ਲ-ਜ਼ਾ-ਮ ਲਾਇਆ। ਜਰਨੈਲ ਸਿੰਘ ਨੇ ਹਿੰ-ਦੂ ਧ-ਰ-ਮ ਬਾਰੇ ਵਿ-ਵਾ-ਦ-ਤ ਟਿੱਪਣੀ ਕੀਤੀ ਅਤੇ ਖਾ-ਮਿ-ਆ-ਜਾ ਵੀ ਭੁ-ਗ-ਤਿ-ਆ। ਪੱਤਰਕਾਰ ਰਹਿ ਚੁੱਕੇ ਜਰਨੈਲ ਸਿੰਘ ਸਾਲ 2009 ਵਿਚ ਉਸ ਸਮੇਂ ਕੇਂਦਰੀ ਮੰਤਰੀ ਪੀ. ਚਿਦੰਬਰਮ ਵੱਲ ਜੁੱ-ਤੀ ਸੁੱ-ਟ ਕੇ ਚਰਚਾ ਚ ਆਏ। ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਦਿੱਤੀ ਤੇ ਸਾਲ 2015 ਚ ਦਿੱਲੀ ਦੇ ਰਾਜੌਰੀ ਗਾਰਡਨ ਤੋਂ ਵਿਧਾਇਕ ਬਣੇ। ਆਮ ਆਦਮੀ ਪਾਰਟੀ ਨੇ ਤੁਰੰਤ ਐਕਸ਼ਨ ਵਿਚ ਆਕੇ ਤੁਰੰਤ ਕਰਵਾਈ ਕਰਦੇ ਹੋਏ ਜਰਨੈਲ ਸਿੰਘ ਨੂੰ ਪਾਰਟੀ ਚੋਂ ਸ-ਸ-ਪੈਂ-ਡ ਕਰ ਦਿੱਤਾ।

ਪਾਰਟੀ ਨੇ ਕਾਰਵਾਈ ਕੀਤੀ ਤਾਂ ਜਰਨੈਲ ਸਿੰਘ ਨੇ ਆਪਣੀ ਹੀ ਪਾਰਟੀ ਖ਼ਿ-ਲਾ-ਫ਼ ਮੋਰਚਾ ਖੋ-ਲ੍ਹ ਦਿੱਤਾ। ਉਨ੍ਹਾਂ ਪਾਰਟੀ 'ਤੇ ਇਕਪਾਸੜ ਕਾਰਵਾਈ ਕਰਨ ਦੇ ਇ-ਲ-ਜ਼ਾ-ਮ ਲਗਾਏ। ਜਰਨੈਲ ਸਿੰਘ ਨੇ ਪਾਰਟੀ ਉਤੇ ਸਵਾਲ ਚੁੱਕਦਿਆਂ ਕਿਹਾ ਸ-ਸ-ਪੈਂ-ਡ ਕਰਨ ਤੋਂ ਪਹਿਲਾਂ ਮੇਰਾ ਪੱਖ ਜਾਣਿਆ ਹੀ ਨਹੀਂ ਗਿਆ। ਜਰਨੈਲ ਸਿੰਘ ਨੇ ਸਫ਼ਾਈ ਦਿੱਤੀ ਤੇ ਕਿਹਾ ਇਹ ਵਿ-ਵਾ-ਦਤ ਪੋ-ਸ-ਟ ਮੇਰੇ ਬੱਚੇ ਨੇ ਗ਼-ਲ-ਤੀ ਨਾਲ ਪੋ-ਸ-ਟ ਕੀਤੀ, ਜਿਸ ਨੂੰ ਮੈਂ ਛੇਤੀ ਹਟਾ ਦਿੱਤਾ ਸੀ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਲ 2017 ਵਿਚ ਵਿਧਾਇਕੀ ਤੋਂ ਅਸਤੀਫ਼ਾ ਦਿੱਤਾ ਅਤੇ ਉਸ ਸਮੇਂ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਖ਼ਿਲਾਫ਼ ਲੰਬੀ ਤੋਂ ਚੋਣ ਲ-ੜੀ ਪਰ ਹਾ-ਰ ਦਾ ਸਾਹਮਣਾ ਕਰਨਾ ਪਿਆ ਸੀ।