ਸਿੱਧੂ ਜੋੜੇ ਨੇ ਤੋੜਿਆ ਪੰਜਾਬੀਆਂ ਦਾ ਦਿਲ! ਨਹੀਂ ਸੀ ਲੋਕਾਂ ਨੂੰ ਆਹ ਆਸ!

Tags

2018 'ਚ ਦੁਸਹਿਰੇ ਮੌਕੇ 'ਤੇ ਜੌ-ੜਾ ਫਾਟਕ ਵਿਖੇ ਵਾਪਰੇ ਰੇ-ਲ ਹਾ ਦ ਸੇ ਦੌਰਾਨ ਮਾ ਰੇ ਗਏ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਤੇ ਅਸਲ ਦੋ ਸ਼ੀ ਆਂ ਨੂੰ ਸ-ਜ਼ਾ-ਵਾਂ ਦਿਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਹਲਕਾ ਦੱਖਣੀ ਦੇ ਇੰਚਾਰਜ ਸ: ਤਲਬੀਰ ਸਿੰਘ ਦੀ ਅਗਵਾਈ ਹੇਠ ਮੋਮਬਤੀ ਮਾਰਚ ਕੱਢਿਆ ਗਿਆ | ਸ: ਗਿੱਲ ਨੇ ਕਿਹਾ ਕਿ ਦੋ ਸਾਲ ਦੇ ਅਰਸੇ ਦੌਰਾਨ ਸਿੱਧੂ ਜੋੜੇ ਨੇ ਇਕ ਵਾਰ ਵੀ ਪੀ-ੜ-ਤ ਪਰਿਵਾਰ ਦੀ ਸਾਰ ਨਹੀਂ ਲਈ | ਉਨ੍ਹਾਂ ਕਿਹਾ ਕਿ ਅਕਾਲੀ ਦਲ ਉਨੀ ਦੇਰ ਤੱਕ ਸੰ-ਘ-ਰ-ਸ਼ ਕਰੇਗਾ ਜਦੋਂ ਤੱਕ ਡਾ: ਨਵਜੋਤ ਕੌਰ ਤੇ ਕੌਾਸਲਰ ਮਿੱਠੂ ਮਦਾਨ ਸਮੇਤ ਸਾਰੇ ਪ੍ਰਬੰਧਕਾਂ ਨੂੰ ਸ-ਜ਼ਾ ਨਹੀਂ ਮਿਲ ਜਾਂਦੀ |

 ਇਸ ਮੌਕੇ ਸ: ਤਲਬੀਰ ਸਿੰਘ ਗਿੱਲ ਨੇ ਕਿਹਾ ਕਿ 2018 'ਚ ਵਾਪਰੇ ਰੇ ਲ ਹਾ-ਦ-ਸੇ- ਦੇ ਪੀ-ੜ-ਤ ਪਰਿਵਾਰਾਂ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ ਤੇ ਉਸ ਵਕਤ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸ: ਨਵਜੋਤ ਸਿੰਘ ਸਿੱਧੂ ਨੇ ਪੀੜਤ ਪਰਿਵਾਰਾਂ ਦੇ ਬੱਚਿਆਂ ਨੂੰ ਗੋਦ ਲੈਣ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦੇਣ। ਬੱਚਿਆਂ ਦੀ ਪੜ੍ਹਾਈ ਦਾ ਸਾਰਾ ਖਰਚਾ ਚੁੱਕਣ ਸਮੇਤ ਹਰ ਮਹੀਨੇ ਰਾਸ਼ਨ ਦੇਣ ਦੇ ਵਾਅਦੇ ਕੀਤੇ ਸਨ ਪਰ ਬੜੇ ਦੁੱ ਖ ਦੀ ਗੱਲ ਹੈ ਕਿ ਲੰਮਾ ਸਮਾਂ ਕੋਰੋਨਾ ਵਾਇਰਸ ਦੇ ਚੱਲਦਿਆਂ ਤਾਲਾਬੰਦੀ ਦੌਰਾਨ ਸਿੱਧੂ ਜੋੜੇ ਨੇ ਇਕ ਵਾਰ ਵੀ ਪੀ-ੜ-ਤ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਨਹੀਂ ਕਰਵਾਇਆ |