ਅੱਜ ਹੀ ਕਰਵਾ ਲਓ ਆਪਣੀਆਂ ਟੈਂਕੀਆਂ ਫੁੱਲ, ਫੇਰ ਨਾ ਕਹਿਓ ਕਿ ਪਹਿਲਾਂ ਨਹੀਂ ਦੱਸਿਆ

Tags

ਮੁਹਾਲੀ ਵਿੱਚ ਇੱਕ ਪੈਟਰੋਲ ਪੰਪ ਮਾਲਕ ਦੀ ਖੁ ਦ ਕੁ ਸ਼ੀ ਤੋਂ ਬਾਅਦ ਪੰਜਾਬ ਦੇ ਸਾਰੇ ਪੈਟਰੋਲ ਪੰਪ ਮਾਲਕਾਂ ਨੇ 29 ਜੁਲਾਈ ਯਾਨੀ ਕੱਲ੍ਹ ਨੂੰ ਸਵੇਰੇ 8:00 ਵਜੇ ਤੋਂ ਸ਼ਾਮ 5:00 ਵਜੇ ਤੱਕ ਪੈਟਰੋਲ ਪੰਪ ਬੰ ਦ ਰੱਖਣ ਦਾ ਐਲਾਨ ਕੀਤਾ ਹੈ। ਪੈਟਰੋਲ ਪੰਪ ਮਾਲਕਾਂ ਦਾ ਕਹਿਣਾ ਹੈ ਕੇ ਪੰਪ ਮਾਲਕ ਪੈਟਰੋਲ-ਡੀਜ਼ਲ ਦੀਆਂ ਵੱਧ ਕੀਮਤਾਂ ਹੋਣ ਕਰਕੇ ਖੁ ਦ ਕੁ ਸ਼ੀ ਕੀਤੀ ਹੈ ਜਿਸ ਦੇ ਰੋਸ ਵਜੋਂ ਕੱਲ੍ਹ ਨੂੰ ਪੈਟਰੋਲ ਪੰਪ ਮਾਲਕ ਸਰਕਾਰ ਖਿ-ਲਾ-ਫ ਸੰ-ਘ-ਰ-ਸ਼ ਕਰਨਗੇ।

ਪੈਟਰੋਲ ਪੰਪ ਮਾਲਕਾਂ ਨੇ ਕਿਹਾ ਕਿ ਉਹ ਪੈਟਰੋਲ ਤੇ ਡੀਜ਼ਲ ‘ਤੇ ਵੱਧ ਟੈਕਸ ਦਰਾਂ ਦੇ ਵਿ-ਰੋ-ਧ 'ਚ 29 ਜੁਲਾਈ ਨੂੰ ਆਪਣੇ ਪੈਟਰੋਲ ਪੰਪ ਬੰ ਦ ਰੱਖਣਗੇ। ਪੰਪ ਮਾਲਕਾਂ ਅਨੁਸਾਰ ਪੰਜਾਬ ਵਿੱਚ ਪੈਟਰੋਲ ਦੀ ਪ੍ਰਚੂਨ ਕੀਮਤ 82.35 ਰੁਪਏ ਪ੍ਰਤੀ ਲੀਟਰ ਹੈ, ਜਦਕਿ ਚੰਡੀਗੜ੍ਹ ਵਿੱਚ ਇਹ 77.41 ਰੁਪਏ ਹੈ ਤੇ ਪੰਚਕੂਲਾ 'ਚ 78.46 ਰੁਪਏ ਪ੍ਰਤੀ ਲੀਟਰ ਹੈ। ਇਸੇ ਤਰ੍ਹਾਂ ਪੰਜਾਬ 'ਚ ਡੀਜ਼ਲ ਦੀ ਕੀਮਤ 75.54 ਰੁਪਏ ਪ੍ਰਤੀ ਲੀਟਰ ਹੈ। ਪੰਪ ਮਾਲਕਾਂ ਦਾ ਕਹਿਣਾ ਹੈ ਕਿ ਵੱਧ ਟੈਕਸ ਦੀਆਂ ਦਰਾਂ ਨੇ ਉਨ੍ਹਾਂ ਦੇ ਕੰਮ 'ਤੇ ਮਾ ੜਾ ਪ੍ਰਭਾਵ ਪਾਇਆ ਹੈ।