ਸਾਡੇ ਜਵਾਨਾਂ ਦੀਆਂ ਪੋਸਟ-ਮਾਰਟਮ ਰਿਪੋਰਟਾਂ ਵਿੱਚ ਹੋਇਆ ਵੱਡਾ ਖੁਲਾਸਾ, ਚੀਨੀਆਂ ਨੇ ਕੀਤਾ ਸੀ ਇਹ ਕੰਮ

Tags

ਗਲਵਾਨ ਵਾਦੀ 'ਚ ਭਾਰਤ ਤੇ ਚੀ-ਨੀ ਸੈ-ਨਿ-ਕਾਂ ਵਿਚਾਲੇ ਹੋਈ ਝ-ੜ-ਪ ਤੋਂ ਬਾਅਦ ਵੱਡਾ ਖੁਲਾਸਾ ਹੋਇਆ ਹੈ। ਇਸ ਝੜਪ ਦੌਰਾਨ 20 ਸੈ-ਨਿਕ ਸ਼-ਹੀ-ਦ ਹੋਏ ਹਨ। ਹੁਣ ਚੀਨ ਦੀ ਇਸ ਹਰਕਤ 'ਤੇ ਵੱਡਾ ਖੁਲਾਸਾ ਹੋਇਆ ਹੈ। ਲੇਹ ਦੇ ਇੱਕ ਹਸਪਤਾਲ ਵਿੱਚ ਇਨ੍ਹਾਂ 20 ਲਾ-ਸ਼ਾਂ ਦੇ ਪੋਸਟ ਮਾਰਟਮ ਵਿੱਚ, ਇਹ ਪਤਾ ਲੱਗਾ ਹੈ ਕਿ ਸੈਨਿਕਾਂ ਨਾਲ ਬੇ-ਰ-ਹਿਮੀ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੁਝ ਸੈਨਿਕਾਂ ਦੇ ਚਿਹਰਿਆਂ ਤੇ ਹੋਰ ਅੰਗਾਂ ਉੱਤੇ ਤੇਜ਼ ਜ਼ ਖ ਮਾਂ ਦੇ ਨਿਸ਼ਾਨ ਸਨ। ਉਨ੍ਹਾਂ ਦਾ ਇਹ ਬਿਆਨ ਚੀਨੀ ਸੈਨਿਕਾਂ ਵਿਰੁੱਧ ਭਾਰਤੀ ਸੈ-ਨਿ-ਕਾਂ ਪ੍ਰਤੀ ਬੇ-ਰਹਿ-ਮੀ ਦੀ ਪੁਸ਼ਟੀ ਕਰਦਾ ਹੈ।

ਖ਼ਬਰਾਂ ਵਿੱਚ ਦੱਸਿਆ ਜਾ ਰਿਹਾ ਸੀ ਕਿ ਚੀਨੀ ਫੌਜ ਨੇ ਲੱਦਾਖ ਦੀ ਗਲਵਾਨ ਵਾਦੀ ਦੇ ਵਿੱਚ ਟ-ਕਰਾ-ਅ ਦੌਰਾਨ ਇੱਕ ਕਿੱ-ਲਾਂ ਵਾਲੇ ਡੰ-ਡੇ ਦੀ ਵਰਤੋਂ ਕੀਤੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਲਗਪਗ 17 ਸੈਨਿਕਾਂ ਦੀਆਂ ਲਾ-ਸ਼ਾਂ ‘ਤੇ ਹਿੰ-ਸਾ ਦੇ ਨਿਸ਼ਾਨ ਹਨ। ਇਸ ਦੌਰਾਨ ਕੁਝ ਜਵਾਨਾਂ ਦੀ ਮੌ-ਤ ਦਾ ਕਾਰਨ ਹਾਈਪੋਥਰਮੀਆ ਵੀ ਦੱਸਿਆ ਗਿਆ ਹੈ। ਰਿਪੋਰਟ ਅਨੁਸਾਰ ਉਨ੍ਹਾਂ ਦੇ ਸਰੀਰ ‘ਤੇ ਤੇਜ਼ ਜ਼-ਖਮਾਂ ਦੇ ਨਿਸ਼ਾਨ ਮਿਲੇ ਹਨ। ਦੱਸਿਆ ਜਾਂਦਾ ਹੈ ਕਿ ਤਿੰਨ ਫੌਜੀਆਂ ਦੀ ਨ-ਦੀ ਵਿੱਚ ਡੁੱ-ਬ-ਣ ਕਾਰਨ ਮੌ-ਤ ਹੋ ਗਈ।

ਜਦੋਂਕਿ ਦੂਜੇ ਸੈਨਿਕ ਗੰਭੀਰ ਜ਼-ਖ-ਮੀ ਹੋਣ ਕਾਰਨ ਮ-ਰ ਗਏ। ਚੀਨੀ ਸੈਨਿਕਾਂ ਦੀ ਬੇ-ਰਹਿ-ਮੀ ਦੇ ਸਬੂਤ ਤਿੰਨ ਸੈਨਿਕਾਂ ਦੀਆਂ ਲਾ-ਸ਼ਾਂ ਤੋਂ ਵੀ ਸਾਹਮਣੇ ਆਏ ਹਨ। ਮੁੱਢਲੀਆਂ ਰਿਪੋਰਟਾਂ ਤੋਂ ਪਤਾ ਲੱਗਿਆ ਹੈ ਕਿ ਕਰਨਲ ਸੰਤੋਸ਼ ਬਾਬੂ ਸਮੇਤ ਤਿੰਨ ਹੋਰ ਭਾਰਤੀ ਸੈ-ਨਿ-ਕਾਂ ਦੀਆਂ ਲਾ-ਸ਼ਾਂ 'ਤੇ ਜ਼-ਖ-ਮਾਂ ਦੇ ਨਿਸ਼ਾਨ ਨਹੀਂ ਹਨ। ਹਾਲਾਂਕਿ, ਉਨ੍ਹਾਂ ਦੇ ਸਿ-ਰ 'ਤੇ ਡੂੰਘੀਆਂ ਸੱ-ਟਾਂ ਵੱਜੀਆਂ ਸਨ। ਹਸਪਤਾਲ ਤੇ ਆਰਮੀ ਬੇਸ 'ਚ ਮੌਜੂਦ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਮ੍ਰਿ-ਤ-ਕਾਂ ਦੀਆਂ ਲਾ-ਸ਼ਾਂ ਦੀਆਂ ਫੋਟੋਆਂ ਨਾ ਲੈਣ।