ਨੌਕਰੀ ਤੋਂ ਕੱਢੇ ਜਾਣ ਤੇ ਇਸ ਸਖਸ਼ ਨੇ ਕਰ ਦਿੱਤਾ ਵੱਡਾ ਕਾਰਾ

Tags

ਲੁਧਿਆਣਾ ਵਿਚ ਇਕ ਨਿੱਜੀ ਕੰਪਨੀ ਵੱਲੋਂ ਲੌਕਡਾਉਨ ਅਤੇ ਕਰਫਿਊ ਦਾ ਹਵਾਲਾ ਦਿੰਦੇ ਹੋਏ ਨੌਜਵਾਨ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਨੌਕਰੀ ਜਾਣ ਉਤੇ ਨੌਜਵਾਨ ਨੇ ਨਦੀ ਵਿਚ ਛਾ ਲ ਮਾ ਰ ਕੇ ਖੁਦ ਕਸੀ ਕਰ ਲਈ ਹੈ। ਨੌਜਵਾਨ ਨੇ ਵੀਡਿਉ ਵਿਚ ਕਿਹਾ ਕਿ ਲੌਕਡਾਉਨ ਵਿਚ ਕੰਪਨੀ ਨੇ ਮੈਨੂੰ ਕੱਢ ਦਿੱਤਾ। ਮੈਂ ਕੰਪਨੀ ਲਈ ਬਹੁਤ ਕੁਝ ਕੀਤਾ ਹੈ। ਇਸ ਵੀਡਿਉ ਵਿਚ ਨੌਜਵਾਨ ਨੇ ਆਪਣੀ ਆਰਥਿਕ ਹਾਲਾਤ ਦਾ ਵੇਰਵਾ ਦਿੱਤਾ ਹੈ ਕਿ ਉਸ ਦੇ ਘਰ ਵਿਚ ਕੋਈ ਵੀ ਕਮਾਉਣ ਵਾਲਾ ਨਹੀ ਹੈ।

ਖੁਦ ਕਸੀ ਕਰਨ ਤੋਂ ਪਹਿਲਾਂ ਨੌਜਵਾਨ ਨੇ ਆਪ ਬੀਤੀ ਦੀ ਇਕ ਵੀਡਿਉ ਬਣਾ ਕੇ ਵਾਇਰਲ ਕਰ ਦਿੱਤੀ ਅਤੇ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ। ਇਸ ਤੋਂ ਬਾਅਦ ਨੌਜਵਾਨ ਨੇ ਖੁਦ ਕਸੀ ਕਰ ਲਈ ਹੈ।