ਆਹ ਕੀ ਹੋ ਰਿਹਾ, ਲੌਕਡਾਊਨ/ਕਰਫਿਊ ਕੁੱਝ ਨੀਂ ਦੇਖਿਆ ਲੋਕਾਂ ਨੇ, ਪਾ ਲਿਆ ਪੰਗਾ

Tags

ਇਕ ਤਾਂ ਕੋਰੋਨਾ ਵਾਇਰਸ ਦੇ ਚੱਲਦਿਆਂ ਦੁਨੀਆਂ ਭਰ ‘ਚ ਹਾਹਾਕਾਰ ਮਚੀ ਹੋਈ ਹੈ। ਦੂਜੇ ਪਾਸੇ ਹੁੱਲ ੜ ਬਾ ਜ਼ੀ ਕਰਨ ਵਾਲੇ ਵੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਹਨ। ਲੁਧਿਆਣਾ ਦੇ ਸ਼ੇਰਪੁਰ ‘ਚ ਵੀ ਵੱਡੀ ਗਿਣਤੀ ‘ਚ ਲੋਕ ਸੜਕ ‘ਤੇ ਉੱਤਰ ਆਏ। ਕ‌ਰਫਿਊ ਦੇ ਦੌਰਾਨ ਖਾਣਾ ਅਤੇ ਰਾਸ਼ਨ ਨਾ ਮਿਲਣ ਨਾਲ ਗੁੱਸਾਏ ਅਣਗਿਣਤ ਲੋਕ ਪਰਿਵਾਰ ਸਮੇਤ ਸੜਕ ‘ਤੇ ਉੱਤਰ ਕੇ ਸੇਵਾਦਾਰ ਅਤੇ ਪ੍ਰਸ਼ਾਸਨ ਦੇ ਖਿਲਾਫ਼ ਨਾਅਰੇਬਾਜੀ ਕਰਨ ਲੱਗੇ। ਕਰੀਬ 500 ਲੋਕਾਂ ਦੇ ਸੜਕ ‘ਤੇ ਆਉਣ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ।

ਲੋਕ ਇੱਕ ਘੰਟਾ ਕਰੀਬ ਪ੍ਰਦਰਸਨ ਕਰਦੇ ਰਹੇ। ਲੁਧਿਆਣਾ 'ਚ ਉੱਡੀਆਂ ਲੋਕਡਾਊਨ ਦੀਆਂ ਧੱਜੀਆਂ, ਸੜਕਾਂ ਤੇ ਉਤਰੇ ਪ੍ਰਵਾਸੀ ਮਜ਼ਦੂਰ !ਰਾਸ਼ਨ ਨਾ ਮਿਲਣ ਕਰਕੇ ਕੀਤਾ ਜ਼ਬ ਰਦ ਸਤ ਹੰਗਾਮਾ, ਪੁਲਿਸ ਨੇ ਕੀਤਾ ਲਾ ਠੀ ਚਾ ਰਜ।