ਸਿੱਧੂ ਦੇ ਮਗਰ ਨੰਗੇ ਪੈਰੀਂ ਆਏ ਨੀਲੀਆਂ ਪੱਗਾਂ ਆਲੇ !

Tags

ਆਮ ਆਦਮੀ ਪਾਰਟੀ, ਬੈਂਸ ਭਰਾਵਾਂ ਅਤੇ ਟਕਸਾਲੀਆਂ ਸਮੇਤ ਹੋਰ ਧਿ ਰਾਂ ਵਲੋਂ ਵੀ ਸਿੱਧੂ ਨੂੰ ਅਪਣੇ ਖੇ ਮੇ ਅੰਦਰ ਲਿਆਉਣ ਦੇ ਜੋੜ-ਤੋੜ ਲਾਉਣ ਦੀਆਂ ਕ ਨ ਸੋ ਆਂ ਹਨ। ਜਿੱਥੇ ਉਨ੍ਹਾਂ ਨੂੰ ਅਪਣੇ ਹੱਕ 'ਚ ਤੋਰਨ ਲਈ ਸਿਆਸੀ ਧਿਰਾਂ ਵਲੋਂ ਜੋੜ-ਤੋ ੜ ਜਾਰੀ ਹੈ, ਉਥੇ ਹੀ ਉਨ੍ਹਾਂ ਦੀ ਵੱਧ ਰਹੀ ਲੋਕਪ੍ਰਿਅਤਾ ਨੇ ਹੁਣ ਉਨ੍ਹਾਂ ਦੇ ਵਿਰੋਧੀਆਂ ਨੂੰ ਵੀ ਉਨ੍ਹਾਂ ਖਿ ਲਾ ਫ਼ ਮੂੰ ਹ ਖੋਲ੍ਹਣ ਲਈ ਮਜ਼ ਬੂ ਰ  ਕਰ ਦਿਤਾ ਹੈ। ਦੂਜੇ ਪਾਸੇ ਪੰਜਾਬ ਕਾਂਗਰਸ 'ਚ ਹਾਸ਼ੀਏ 'ਤੇ ਚੱਲ ਰਹੇ ਨਵਜੋਤ ਸਿੱਧੂ ਲਈ ਵੀ ਇਸ ਨੂੰ ਮੌਕੇ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਜੇਕਰ 'ਪੀ ਕੇ', 'ਆਪ' ਅਤੇ ਸਿੱਧੂ ਇਕੱਠੇ ਹੋ ਗਏ ਤਾਂ ਪੰਜਾਬ ਦਾ ਸਿਆਸੀ ਚੋਣ ਦ੍ਰਿ ਸ਼ ਬਦਲ ਸਕਦਾ ਹੈ। ਇਹ ਸਭ ਤਾਂ ਹੀ ਸੰਭਵ ਹੈ ਜੇਕਰ ਸਿੱਧੂ ਆਪਣਾ ਰੁਖ਼ ਸਪਸ਼ਟ ਕਰਨਗੇ।

ਇਸ ਸਭ ਦਾ ਇਕ ਹੋਰ ਆਧਾਰ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿਚ 'ਆਪ' ਦਾ ਜਥੇਬੰਦਕ ਢਾਂ ਚਾ ਤਾਂ ਖੜ੍ਹਾ ਹੋ ਗਿਆ ਹੈ ਪਰ ਭਗਵੰਤ ਮਾਨ ਤੋਂ ਬਿਨਾਂ ਹੋਰ ਕੋਈ ਅਜਿਹਾ ਚਿਹਰਾ-ਮੋਹਰਾ ਨਹੀਂ ਹੈ, ਜਿਸ ਦੇ ਸਿਰ 'ਤੇ ਚੋਣਾਂ ਲੜੀਆਂ ਜਾ ਸਕਣ ਅਤੇ ਜੇਤੂ ਪਰਚਮ ਫਹਿਰਾਇਆ ਜਾ ਸਕੇ। ਚਰਚੇ ਇਹ ਵੀ ਹਨ ਕਿ ਸਿੱਧੂ ਨੂੰ ਸਰਕਾਰ ਵਿਚ ਵਾਪਸੀ ਲਈ ਮਨਾਇਆ ਜਾ ਰਿਹਾ ਹੈ ਪਰ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਆਪਣੇ ਮ ਤ ਭੇ ਦਾਂ ਕਾਰਨ ਸਰਕਾਰ ਵਿਚ ਵਾਪਸੀ ਤੋਂ ਇ ਨ ਕਾ ਰ ਕਰ ਦਿੱਤਾ ਹੈ। ਇਸ ਕਾਰਨ ਵੀ ਉਨ੍ਹਾਂ ਕਿ ਆ ਸ-ਅਰਾਈਆਂ ਨੂੰ ਬ ਲ ਮਿਲ ਰਿਹਾ ਹੈ ਕਿ ਸਿੱਧੂ 'ਆਪ' ਵਿਚ ਜਾ ਸਕਦੇ ਹਨ।