ਲਓ ਫੇਰ ਸੁਣੋ ਸੁਖਬੀਰ ਬਾਦਲ ਦੀਆਂ ਵੱਡੀਆਂ ਗੱਪਾਂ!

Tags

ਅੱਜ ਸ਼੍ਰੋਮਣੀ ਅਕਾਲੀ ਦਲ ਨੇ ਅੰਮ੍ਰਿਤਸਰ ਦੇ ਰਾਜਾਸਾਂਸੀ 'ਚ ਸੂਬਾ ਸਰਕਾਰ ਖਿ ਲਾ ਫ ਇੱਕ ਰੋ ਸ ਰੈਲੀ ਕੀਤੀ, ਜਿਸ 'ਚ ਸੁਖਬੀਰ ਬਾਦਲ ਨੇ ਸੂਬਾ ਸਰਕਾਰ 'ਤੇ ਜੰਮ ਕੇ ਭ ੜਾ ਸ ਕੱਢੀ। ਉਨ੍ਹਾਂ ਕਿਹਾ ਕਿ ਕੈਪਟਨ ਐਸ਼ਪ੍ਰਸਤੀ ਕਰਦਾ, ਮੁੱਖ ਮੰਤਰੀ ਐਸ਼ ਕਰਨ ਲਈ ਨਹੀਂ ਹੁੰਦਾ। ਇਸ ਦੇ ਨਾਲ ਹੀ ਬਾਦਲ ਨੇ ਇੱਕ ਵਾਰ ਫੇਰ ਕੈਪਟਨ ਬਾਰੇ ਕਿਹਾ ਕਿ ਉਹ ਝੂ ਠੀ ਆਂ ਸਹੁੰਆਂ ਖਾ ਕੇ ਸੱਤਾ 'ਚ ਆਇਆ ਹੈ। ਸੁਖਬੀਰ ਨੇ ਡਾ.ਅਜਨਾਲਾ ਤੇ ਬੋਨੀ ਅਜਨਾਲਾ ਦਾ ਅਕਾਲੀ ਦਲ 'ਚ ਵਾਪਸ ਆਉਣ 'ਤੇ ਸਵਾਗਤ ਕੀਤਾ। ਜਿਸ ਨੇ ਕੋਈ ਵਿਕਾਸ ਕੰਮ ਨਹੀਂ ਕੀਤਾ ਅਤੇ ਨਾ ਕੋਈ ਗਰਾਂਟ ਦਿੱਤੀ।  ਉਨ੍ਹਾਂ ਸੂਬਾ ਸਰਕਾਰ 'ਤੇ ਤੰ ਜ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਆਪਣਾ ਕੋਈ ਵਾਅਦਾ ਪੂਰਾ ਨਹੀਂ ਕੀਤਾ।

ਉਨ੍ਹਾਂ ਆਪਣੀ ਸਰਕਾਰ ਦੇ ਸੋਲੇ ਗਾਉਂਦੇ ਹੋਏ ਕਿਹਾ ਕਿ ਅਕਾਲੀ ਦਲ ਨੇ ਘਰ-ਘਰ ਬਿਜਲੀ ਭੇਜੀ, ਸਭ ਤੋਂ ਸਸਤੇ ਥਰਮਲ ਪਲਾਂਟ ਪੰਜਾਬ 'ਚ ਲਾਏ। ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਾਹਿਗੁਰੂ ਨੇ ਮੇਰੀ ਖੁਆਇਸ਼ ਪੂਰੀ ਕੀਤੀ ਕਿ ਮੈਂ ਮਾਝੇ ਦੀ ਸੰਗਤ ਦੇ ਦਰਸ਼ਨ ਕਰ ਸਕਾਂ।ਉਨ੍ਹਾਂ ਕਿਹਾ ਕਿ ਸਰਕਾਰ ਬਿਜਲੀ ਵਿਭਾਗ ਨੂੰ ਪੈਸੇ ਨਹੀਂ ਦੇ ਰਹੀ ਇਸ ਕਰਕੇ ਬਿਜਲੀ ਮਹਿੰਗੀ ਵੇਚ ਰਹੇ ਹਨ। ਇਸ ਦੇ ਨਾਲ ਬਾਦਲ ਨੇ ਕਿਹਾ ਕਿ ਕੈਪਟਨ ਨੇ ਸਿੱਖਿਆ ਦਾ ਬੇ ੜਾ ਗ ਰ ਕ ਕਰ ਦਿੱਤਾ, ਸਿਹਤ ਸਹੂਲਤਾਂ ਦਾ ਬੁ ਰਾ ਹਾਲ ਕਰ ਦਿੱਤਾ।