ਸਿਮਰਜੀਤ ਬੈਂਸ ਦਾ ਅਫਸਰ ਨਾਲ ਜੋ ਹੋਇਆ ਹੋ ਗਏ ਇਕੱਲੇ ਇਕੱਲੇ

Tags

ਅੱਜ ਪੰਜਾਬ ਸਰਕਾਰ ਵਲੋਂ ਬੁਲਾਈ ਗਈ ਆਲ ਪਾਰਟੀ ਮੀਟਿੰਗ ਵਿੱਚ ਲੋਕ ਇਨਸਾਫ ਪਾਰਟੀ ਨੂੰ ਸੱਦਾ ਨਾ ਮਿਲਣ ਤੇ ਪਾਰਟੀ ਦੇ ਨੁਮਾਇੰਦੀਆਂ ਨੇ ਮੀਟਿੰਗ ਹਾਲ ਦੇ ਬਾਹਰ ਹੰ ਗਾ ਮਾ ਕੀਤਾ। ਲੋਕਾਂ ਇਨਸਾਫ ਪਾਰਟੀ ਦੇ ਨੁਮਾਇੰਦੇ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਬੈਂਸ ਨੇ ਇਹ ਹੰ ਗਾ ਮਾ ਕੀਤਾ। ਸਿਮਰਜੀਤ ਸਿੰਘ ਬੈਂਸ ਨੇ ਸਿੱਧੇ ਤੌਰ ‘ਤੇ ਕੈਪਟਨ ਅਮਰਿੰਦਰ ਸਿੰਘ‘ ਤੇ ਹ ਮ ਲਾ ਬੋਲਦਿਆਂ ਕਿਹਾ ਕਿ ਸਿ ਟੀ ਸੈਂਟਰ ਘੁ ਟਾ ਲੇ ‘ਚ ਕੈਪਟਨ ਖਿ ਲਾ ਫ ਆਵਾਜ਼ ਉਠਾਉਣ ਕਾਰਨ ਲੋਕ ਇਨਸਾਫ ਪਾਰਟੀ ਨੂੰ ਪਾਣੀ ਦੇ ਮੁੱਦੇ‘ ਤੇ ਅੱਜ ਮੀਟਿੰਗ ਵਿੱਚ ਨਹੀਂ ਬੁਲਾਇਆ ਗਿਆ।

ਇਸ ਮੀਟਿੰਗ ਵਿੱਚ ਸੱਦਾ ਨਾ ਮਿਲਣ ਤੇ ਬੈਂਸ ਭਰਾਵਾਂ ਨੇ ਮੀਟਿੰਗ ਵਿੱਚ ਜ ਬ ਰ ਨ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਜਿਸ ਤੇ ਪੁਲਿਸ ਨੇ ਉਹਨਾਂ ਨੂੰ ਰੋ ਕਿਆ ਜਿਸ ਤੋਂ ਹੰ ਗਾ ਮਾ ਸ਼ੁਰੂ ਹੋ ਗਿਆ। ਇਹ ਮੀਟਿੰਗ ਪੰਜਾਬ ਭਵਨ ਵਿੱਚ ਚੱਲ ਰਹੀ ਹੈ। ਇਸ ਤੋਂ ਬਾਅਦ ਲੋਕ ਇਨਸਾਫ ਪਾਰਟੀ ਦੇ ਨੁਮਾਇੰਦੀਆਂ ਨੇ ਪੰਜਾਬ ਭਵਨ ਦੇ ਬਾਹਰ ਧ ਰ ਨਾ ਪ੍ਰ ਦ ਰ ਸ਼ ਨ ਵੀ ਕੀਤਾ।ਦਰਆਸਲ, ਇਹ ਮੀਟਿੰਗ ਪੰਜਾਬ ਦੇ ਪਾਣੀਆਂ ਦੇ ਮੁੱਦੇ 'ਤੇ ਆਯੋਜਤ ਕੀਤਾ ਗਿਆ ਸੀ ਪਰ ਇਸ ਵਿੱਚ ਲੋਕ ਇਨਸਾਫ ਪਾਰਟੀ ਨੂੰ ਨਹੀਂ ਬੁਲਾਇਆ ਗਿਆ।