ਨਵਜੋਤ ਸਿੱਧੂ ਤੇ ਕੇਜਰੀਵਾਲ ਕਰਨਗੇ ਗੁਪਤ ਮੀਟਿੰਗ!

Tags

ਪੰਜਾਬ ਵਿਚ ਤਿੰਨ ਸਾਲ ਪਹਿਲਾਂ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣਾਉਣ ਦਾ ਰੌਲਾ ਪਾਉਣ ਵਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੱਲੇ ਪੰਜਾਬੀਆਂ ਨੇ ਕੇਵਲ 20 ਸੀਟਾਂ ਦੇ ਕੇ ਨਿਰਾਸ਼ਾ ਪਾਈ ਸੀ, ਜਿਸ ਦੇ ਕਈ ਕਾਰਨ ਸਨ ਤੇ ਕਈ 'ਆਪ' ਦੀਆਂ ਵੱਡੀਆਂ ਗਲਤੀਆਂ, ਜਿਨ੍ਹਾਂ ਵਿਚ ਮੁੱਖ ਮੰਤਰੀ ਦਾ ਨਾਂ ਪੇਸ਼ ਨਾ ਕਰਨਾ ਤੇ ਦਿੱਲੀ ਵਾਲਿਆਂ ਦਾ ਪੰਜਾਬ 'ਤੇ ਮਨੀ ਪਾਵਰ ਮਸਲ ਪਾਵਰ ਦਾ ਡੰ ਡਾ ਆਦਿ ਸਨ ਪਰ ਹੁਣ ਹਾਲਾਤ ਬਹੁਤ ਬਦਲ ਚੁੱਕੇ ਹਨ। ਪੰਜਾਬ ਵਿਚ ਤਿੰਨ ਸਾਲ ਪਹਿਲਾਂ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣਾਉਣ ਦਾ ਰੌਲਾ ਪਾਉਣ ਵਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੱਲੇ ਪੰਜਾਬੀਆਂ ਨੇ ਕੇਵਲ 20 ਸੀਟਾਂ ਦੇ ਕੇ ਨਿਰਾਸ਼ਾ ਪਾਈ ਸੀ,

ਜਿਸ ਦੇ ਕਈ ਕਾਰਨ ਸਨ ਤੇ ਕਈ 'ਆਪ' ਦੀਆਂ ਵੱਡੀਆਂ ਗਲਤੀਆਂ, ਜਿਨ੍ਹਾਂ ਵਿਚ ਮੁੱਖ ਮੰਤਰੀ ਦਾ ਨਾਂ ਪੇਸ਼ ਨਾ ਕਰਨਾ ਤੇ ਦਿੱਲੀ ਵਾਲਿਆਂ ਦਾ ਪੰਜਾਬ 'ਤੇ ਮਨੀ ਪਾਵਰ ਮਸਲ ਪਾਵਰ ਦਾ ਡੰਡਾ ਆਦਿ ਸਨ ਪਰ ਹੁਣ ਹਾਲਾਤ ਬਹੁਤ ਬਦਲ ਚੁੱਕੇ ਹਨ।ਪੰਜਾਬ ਵਿਚ ਤਿੰਨ ਸਾਲ ਪਹਿਲਾਂ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣਾਉਣ ਦਾ ਰੌਲਾ ਪਾਉਣ ਵਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੱਲੇ ਪੰਜਾਬੀਆਂ ਨੇ ਕੇਵਲ 20 ਸੀਟਾਂ ਦੇ ਕੇ ਨਿਰਾਸ਼ਾ ਪਾਈ ਸੀ, ਜਿਸ ਦੇ ਕਈ ਕਾਰਨ ਸਨ ਤੇ ਕਈ 'ਆਪ' ਦੀਆਂ ਵੱਡੀਆਂ ਗਲਤੀਆਂ, ਜਿਨ੍ਹਾਂ ਵਿਚ ਮੁੱਖ ਮੰਤਰੀ ਦਾ ਨਾਂ ਪੇਸ਼ ਨਾ ਕਰਨਾ ਤੇ ਦਿੱਲੀ ਵਾਲਿਆਂ ਦਾ ਪੰਜਾਬ 'ਤੇ ਮਨੀ ਪਾਵਰ ਮਸਲ ਪਾਵਰ ਦਾ ਡੰਡਾ ਆਦਿ ਸਨ ਪਰ ਹੁਣ ਹਾਲਾਤ ਬਹੁਤ ਬਦਲ ਚੁੱਕੇ ਹਨ।